ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 'ਈਦ-ਉਲ-ਅਜ਼ਹਾ' ਦੇ ਅਵਸਰ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

प्रविष्टि तिथि: 01 AUG 2020 9:11AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 'ਈਦ-ਉਲ-ਅਜ਼ਹਾ' ਦੇ ਅਵਸਰ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ,

 

''ਈਦ ਮੁਬਾਰਕ!

 

'ਈਦ-ਉਲ-ਅਜ਼ਹਾ' 'ਤੇ ਵਧਾਈ। ਮੈਂ ਇਹ ਮੰਗਲ-ਕਾਮਨਾ ਕਰਦਾ ਹਾਂ ਕਿ ਇਹ ਦਿਨ ਸਾਨੂੰ ਇੱਕ ਨਿਆਂਪੂਰਨ, ਸਦਭਾਵਨਾ ਭਰਪੂਰ ਅਤੇ ਸਮਾਵੇਸ਼ੀ ਸਮਾਜ ਬਣਾਉਣ ਲਈ ਪ੍ਰੇਰਿਤ ਕਰੇ। ਸਮਾਜ ਵਿੱਚ ਭਾਈਚਾਰੇ ਅਤੇ ਕਰੁਣਾ ਦੀ ਭਾਵਨਾ ਹੋਰ ਵੀ ਅਧਿਕ ਜਾਗ੍ਰਿਤ ਹੋਵੇ।

 

https://twitter.com/narendramodi/status/1289398232510894081

 

***

ਵੀਆਰਆਰਕੇ/ਐੱਸਐੱਚ
 


(रिलीज़ आईडी: 1642974) आगंतुक पटल : 172
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Kannada , Malayalam