ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
24 APR 2020 8:33PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਮੌਕੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਰਮਜ਼ਾਨ ਮੁਬਾਰਕ! ਮੈਂ ਹਰੇਕ ਦੀ ਸੁਰੱਖਿਆ, ਸਲਾਮਤੀ ਅਤੇ ਖੁਸ਼ਹਾਲੀ ਲਈ ਦੁਆ ਕਰਦਾ ਹਾਂ। ਪਰਮਾਤਮਾ ਕਰੇ ਇਹ ਪਵਿੱਤਰ ਮਹੀਨਾ ਦਿਆਲਤਾ, ਇੱਕਸੁਰਤਾ ਅਤੇ ਸੰਵੇਦਨਾ ਬਹੁਤਾਤ ’ਚ ਲਿਆਵੇ। ਅਸੀਂ ਕੋਵਿਡ–19 ਖ਼ਿਲਾਫ਼ ਚਲ ਰਹੀ ਜੰਗ ’ਚ ਫ਼ੈਸਲਾਕੁੰਨ ਜਿੱਤ ਹਾਸਲ ਕਰੀਏ ਅਤੇ ਇੱਕ ਤੰਦਰੁਸਤ ਗ੍ਰਹਿ ਦੀ ਸਿਰਜਣਾ ਕਰੀਏ।’’
https://twitter.com/narendramodi/status/1253695904764309504
*****
ਵੀਆਰਆਰਕੇ/ਐੱਸਐੱਚ
(Release ID: 1618058)
Read this release in:
Urdu
,
English
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam