ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ 'ਮਨ ਕੀ ਬਾਤ' ਸੁਣਨ ਦਾ ਸੱਦਾ ਦਿੱਤਾ
Posted On:
30 MAY 2026 8:56PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ 31 ਮਈ ਨੂੰ ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲੇ 'ਮਨ ਕੀ ਬਾਤ' ਦੇ ਆਗਾਮੀ ਐਪੀਸੋਡ ਨੂੰ ਸੁਣਨ ਦਾ ਸੱਦਾ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਨੂੰ ਬਿਹਤਰ ਬਣਾਉਣ ਵਾਲੀਆਂ ਪ੍ਰੇਰਣਾਦਾਇਕ ਜੀਵਨ ਯਾਤਰਾਵਾਂ ਨੂੰ ਪੇਸ਼ ਕਰਨਾ ਹਮੇਸ਼ਾ ਖ਼ੁਸ਼ੀ ਦੀ ਗੱਲ ਹੁੰਦੀ ਹੈ।
ਸ਼੍ਰੀ ਮੋਦੀ ਨੇ ਐੱਕਸ 'ਤੇ ਲਿਖਿਆ;
"ਕੱਲ੍ਹ, 31 ਮਈ ਨੂੰ ਸਵੇਰੇ 11 ਵਜੇ #MannKiBaat ਐਪੀਸੋਡ ਜ਼ਰੂਰ ਸੁਣੋ। ਸਾਡੇ ਸਮਾਜ ਨੂੰ ਬਿਹਤਰ ਬਣਾਉਣ ਵਾਲੀਆਂ ਪ੍ਰੇਰਣਾਦਾਇਕ ਜੀਵਨ ਯਾਤਰਾਵਾਂ ਨੂੰ ਪੇਸ਼ ਕਰਨਾ ਹਮੇਸ਼ਾ ਖ਼ੁਸ਼ੀ ਦੀ ਗੱਲ ਹੁੰਦੀ ਹੈ।"
***************
ਐਮਜੇਪੀਐਸ/ਐਸਐਸ/ਐਸਟੀ
(Release ID: 2267138)
ਵਿਜ਼ੀਟਰ ਕਾਊਂਟਰ : 2