ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੁਥਾਂਡੁ ਦੀ ਮਹੱਤਤਾ ਅਤੇ ਭਾਰਤ ਦੀਆਂ ਸਭਿਆਚਾਰਕ ਕਦਰਾਂ-ਕੀਮਤਾਂ 'ਤੇ ਇੱਕ ਲੇਖ ਸਾਂਝਾ ਕੀਤਾ

प्रविष्टि तिथि: 14 APR 2026 12:47PM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਪ ਰਾਸ਼ਟਰਪਤੀ ਥਿਰੂ ਸੀ.ਪੀ. ਰਾਧਾਕ੍ਰਿਸ਼ਨਨ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।

ਇਹ ਲੇਖ ਭਾਰਤ ਦੇ ਵਿਭਿੰਨ ਤਿਉਹਾਰਾਂ ਦੀ ਖ਼ੁਸ਼ਹਾਲੀ ਨੂੰ ਉਜਾਗਰ ਕਰਦਾ ਹੈ ਅਤੇ ਪੁਥਾਂਡੁ ਦੇ ਮੌਕੇ 'ਤੇ ਭਾਰਤ ਦੇ ਲੋਕਾਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹੈ। ਨਾਲ ਹੀ, ਇਹ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਇਹ ਤਿਉਹਾਰ ਪਰੰਪਰਾ, ਪਰਿਵਾਰ, ਅਧਿਆਤਮਿਕਤਾ ਅਤੇ ਅਨੁਸ਼ਾਸਿਤ ਜੀਵਨ ਢੰਗ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਇਸ ਲੇਖ ਵਿੱਚ ਇਹ ਉਮੀਦ ਪ੍ਰਗਟ ਕੀਤੀ ਗਈ ਹੈ ਕਿ ਨੌਜਵਾਨ ਪੀੜ੍ਹੀ 'ਏਕ ਭਾਰਤ' ਦੇ ਆਦਰਸ਼ਾਂ 'ਤੇ ਅੱਗੇ ਵਧੇਗੀ ਅਤੇ 2047 ਤੱਕ 'ਸ਼੍ਰੇਸ਼ਠ ਭਾਰਤ' ਅਤੇ 'ਵਿਕਸਤ ਭਾਰਤ' ਦੇ ਨਿਰਮਾਣ ਵਿੱਚ ਯੋਗਦਾਨ ਦੇਵੇਗੀ ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ 'ਤੇ ਪੋਸਟ ਕੀਤਾ:

ਭਾਰਤ ਦੇ ਵਿਭਿੰਨ ਤਿਉਹਾਰਾਂ ਦੀ ਖ਼ੁਸ਼ਹਾਲੀ ਨੂੰ ਉਜਾਗਰ ਕਰਦੇ ਹੋਏ, @VPIndia, ਥਿਰੂ @CPR_VP ਜੀ ਨੇ ਪੁਥਾਂਡੁ ਦੇ ਮੌਕੇ 'ਤੇ ਭਾਰਤ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਤਿਉਹਾਰ ਪਰੰਪਰਾ, ਪਰਿਵਾਰ, ਅਧਿਆਤਮਿਕਤਾ ਅਤੇ ਅਨੁਸ਼ਾਸਿਤ ਜੀਵਨ ਢੰਗ ਨੂੰ ਦਰਸਾਉਂਦਾ ਹੈ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਨੌਜਵਾਨ ਪੀੜ੍ਹੀ 'ਏਕ ਭਾਰਤ'  ਦੇ ਆਦਰਸ਼ਾਂ 'ਤੇ ਅੱਗੇ ਵਧੇਗੀ ਅਤੇ 2047 ਤੱਕ 'ਸ਼੍ਰੇਸ਼ਠ ਭਾਰਤ'  ਅਤੇ 'ਵਿਕਸਤ ਭਾਰਤ' ਦੇ ਨਿਰਮਾਣ ਵਿੱਚ ਯੋਗਦਾਨ ਦੇਵੇਗੀ।

https://www.hindustantimes.com/opinion/indias-many-new-years-reflect-ancient-knowledge-101776093540420.html

 

 

*********

 

ਐੱਮਜੇਪੀਐੱਸ/ਐੱਸਟੀ


(रिलीज़ आईडी: 2252094) आगंतुक पटल : 38
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Manipuri , Assamese , Gujarati , Odia , Telugu , Kannada , Malayalam