ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਮੋਦੀ ਸਰਕਾਰ ਨੇ ਛੋਟੇ ਵਪਾਰੀਆਂ ਅਤੇ ਸਟਾਰਟਅੱਪਸ ਨੂੰ ਬਿਨਾ ਗਰੰਟੀ ਦੇ ਲੋਨ ਉਪਲਬਧ ਕਰਵਾ ਕੇ ਸਵੈ-ਰੁਜ਼ਗਾਰ ਅਤੇ ਲਘੂ ਉਦਯੋਗਾਂ ਨੂੰ ਨਵੀਆਂ ਸ਼ਕਤੀਆਂ ਦਿੱਤੀਆਂ ਹਨ
ਇਨ੍ਹਾਂ 11 ਵਰ੍ਹਿਆਂ ਵਿੱਚ ਇਸ ਕਲਿਆਣਕਾਰੀ ਯੋਜਨਾ ਦੇ ਤਹਿਤ 40 ਲੱਖ ਕਰੋੜ ਤੋਂ ਵੱਧ ਦੇ 58 ਕਰੋੜ ਲੋਨ ਵੰਡੇ ਗਏ ਹਨ
12 ਕਰੋੜ ਯੁਵਾ ਲਾਭ ਹਾਸਲ ਕਰਕੇ ਆਤਮਨਿਰਭਰ ਭਾਰਤ ਦੇ ਨਿਰਮਾਣ ਯਾਤਰਾ ਨੂੰ ਨਵੀਂ ਊਰਜਾ ਦੇ ਰਹੇ ਹਨ
ਇਨ੍ਹਾਂ ਵਿੱਚ ਹਰ 3 ਵਿਚੋਂ 2 ਮੁਦਰਾ ਲੋਨ ਮਹਿਲਾਵਾਂ ਨੂੰ ਮਿਲਣਾ ਨਾਰੀ ਸ਼ਕਤੀ ਦੇ ਸਵੈ-ਨਿਰਭਰਤਾ ਦੀ ਦਿਸ਼ਾ ਵਿੱਚ ਇਤਿਹਾਸਕ ਉਪਲਬਧੀ ਹੈ
Posted On:
08 APR 2026 2:17PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ 11 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ ਕਿਹਾ ਕਿ ਮੋਦੀ ਸਰਕਾਰ ਨੇ ਛੋਟੇ ਵਪਾਰੀਆਂ ਅਤੇ ਸਟਾਰਟਅੱਪ ਨੂੰ ਬਿਨਾ ਗਰੰਟੀ ਦੇ ਲੋਨ ਉਪਲਬਧ ਕਰਵਾ ਕੇ ਸਵੈ-ਰੁਜ਼ਗਾਰ ਅਤੇ ਲਘੂ ਉਦਯੋਗਾਂ ਨੂੰ ਨਵੀਆਂ ਸ਼ਕਤੀਆਂ ਦਿੱਤੀਆਂ ਹਨ।
ਐਕਸ ‘ਤੇ ਜਾਰੀ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਮੋਦੀ ਸਰਕਾਰ ਨੇ ਛੋਟੇ ਵਪਾਰੀਆਂ ਅਤੇ ਸਟਾਰਟਅੱਪਸ ਨੂੰ ਬਿਨਾ ਗਰੰਟੀ ਦੇ ਲੋਨ ਉਪਲਬਧ ਕਰਵਾ ਕੇ ਸਵੈ ਰੁਜ਼ਗਾਰ ਅਤੇ ਲਘੂ ਉਦਯੋਗਾਂ ਨੂੰ ਨਵੀਆਂ ਸ਼ਕਤੀਆਂ ਦਿੱਤੀਆਂ ਹਨ। ਇਨ੍ਹਾਂ 11 ਵਰ੍ਹਿਆਂ ਵਿੱਚ ਇਸ ਕਲਿਆਣਕਾਰੀ ਯੋਜਨਾ ਦੇ ਤਹਿਤ 40 ਲੱਖ ਕਰੋੜ ਰੁਪਏ ਤੋਂ ਵੱਧ ਦੇ 58 ਕਰੋੜ ਲੋਨ ਵੰਡੇ ਜਾ ਚੁੱਕੇ ਹਨ, ਜਿਸ ਨਾਲ 12 ਕਰੋੜ ਯੁਵਾ ਲਾਭ ਹਾਸਲ ਕਰਕੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਯਾਤਰਾ ਨੂੰ ਨਵੀਂ ਊਰਜਾ ਦੇ ਰਹੇ ਹਨ। ਹਰ 3 ਵਿਚੋਂ 2 ਮੁਦਰਾ ਲੋਨ ਮਹਿਲਾਵਾਂ ਨੂੰ ਮਿਲਣਾ ਨਾਰੀ ਸ਼ਕਤੀ ਦੇ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਇਤਿਹਾਸਕ ਉਪਲਬਧੀ ਹੈ।”
*********
ਆਰਕੇ/ਆਰਆਰ/ਪੀਐੱਸ/ਐੱਸਕੇ/ਏਕੇ
(Release ID: 2250129)
ਵਿਜ਼ੀਟਰ ਕਾਊਂਟਰ : 10