ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਡਾਂਡੀ ਸੱਤਿਆਗ੍ਰਹਿ ਦੇ ਸਾਰੇ ਮਹਾਪੁਰਸ਼ਾਂ ਨੂੰ ਨਮਨ ਕੀਤਾ
1930 ਵਿੱਚ ਅੱਜ ਹੀ ਦੇ ਦਿਨ ਮਹਾਤਮਾ ਗਾਂਧੀ ਜੀ ਦੁਆਰਾ ਸ਼ੁਰੂ ਕੀਤੇ ਗਏ ਡਾਂਡੀ ਸੱਤਿਆਗ੍ਰਾਹਿ ਨੇ ਹਰ ਉਮਰ, ਵਰਗ ਦੇ ਅੰਦਰ ਸੁਤੰਤਰਤਾ ਦੀ ਇੱਛਾ ਨੂੰ ਹੋਰ ਵੀ ਤੇਜ਼ ਬਣਾਇਆ
ਇਹ ਸਵਦੇਸ਼ੀ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਅਜਿਹਾ ਕਦਮ ਸੀ, ਜਿਸ ਨੇ ਸੁਤੰਤਰਤਾ ਅੰਦੋਲਨ ਦੀ ਦਿਸ਼ਾ ਬਦਲ ਦਿੱਤੀ
प्रविष्टि तिथि:
12 MAR 2026 2:40PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਡਾਂਡੀ ਸੱਤਿਆਗ੍ਰਹਿ ਦੇ ਸਾਰੇ ਮਹਾਪੁਰਸ਼ਾਂ ਨੂੰ ਨਮਨ ਕੀਤਾ।
X ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “1930 ਈ ਵਿੱਚ ਅੱਜ ਹੀ ਦੇ ਦਿਨ ਮਹਾਤਮਾ ਗਾਂਧੀ ਜੀ ਨੇ ਡਾਂਡੀ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ, ਜਿਸ ਨੇ ਹਰ ਉਮਰ, ਵਰਗ ਦੇ ਅੰਦਰ ਸੁਤੰਤਰਤਾ ਦੀ ਇੱਛਾ ਨੂੰ ਹੋਰ ਵੀ ਤੇਜ਼ ਬਣਾਇਆ। ਇਹ ਸਵਦੇਸ਼ੀ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਅਜਿਹਾ ਕਦਮ ਸੀ, ਜਿਸ ਨੇ ਸੁਤੰਤਰਤਾ ਅੰਦਲੋਨ ਦੀ ਦਿਸ਼ਾ ਬਦਲ ਦਿੱਤੀ। ਡਾਂਡੀ ਸੱਤਿਆਗ੍ਰਹਿ ਦੇ ਸਾਰੇ ਮਹਾਪੁਰਸ਼ਾਂ ਨੂੰ ਨਮਨ ਕਰਦਾ ਹਾਂ।”
****
ਆਰਕੇ/ਆਰਆਰ/ਪੀ/ਪੀਐੱਸ/ਬਲਜੀਤ
(रिलीज़ आईडी: 2238909)
आगंतुक पटल : 33
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Bengali-TR
,
Gujarati
,
Tamil
,
Telugu
,
Kannada
,
Malayalam