ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਐਂਟੀਓਕ ਅਤੇ ਆਲ ਦਿ ਈਸਟ ਦੇ ਪੈਟ੍ਰੀਆਰਕ ਪੂਜਨੀਕ ਮੋਰਨ ਮੋਰ ਇਗਨੇਸ਼ੀਅਸ ਅਫ੍ਰੇਮ II ਨਾਲ ਮੁਲਾਕਾਤ ਕੀਤੀ


Posted On: 27 FEB 2026 4:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਐਂਟੀਓਕ ਅਤੇ ਆਲ ਦ ਈਸਟ ਦੇ ਪੈਟ੍ਰੀਆਰਕ ਅਤੇ ਯੂਨੀਵਰਸਲ ਸੀਰੀਆਕ ਆਰਥੋਡਾਕਸ ਚਰਚ ਦੇ ਸੁਪਰੀਮ ਮੁਖੀ ਪੂਜਨੀਕ ਮੋਰਨ ਮੋਰ ਇਗਨੇਸ਼ੀਅਸ ਅਫ੍ਰੇਮ II ਨੂੰ ਮਿਲ ਕੇ ਸਨਮਾਨਿਤ ਮਹਿਸੂਸ ਹੋਇਆ।

ਪ੍ਰਧਾਨ ਮੰਤਰੀ ਅਤੇ ਪੂਜਨੀਕ ਨੇ ਮੀਟਿੰਗ ਦੌਰਾਨ ਕਈ ਮੁੱਦਿਆਂ ’ਤੇ ਡੂੰਘੀ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਸਾਂਝਾ ਕੀਤਾ;

ਮੈਨੂੰ ਐਂਟੀਓਕ ਅਤੇ ਆਲ ਦ ਈਸਟ ਦੇ ਪੈਟ੍ਰੀਆਰਕ ਅਤੇ ਯੂਨੀਵਰਸਲ ਸੀਰੀਆਕ ਆਰਥੋਡਾਕਸ ਚਰਚ ਦੇ ਸੁਪਰੀਮ ਮੁਖੀ ਪੂਜਨੀਕ ਮੋਰਨ ਮੋਰ ਇਗਨੇਸ਼ੀਅਸ ਅਫ੍ਰੇਮ II ਨੂੰ ਮਿਲ ਕੇ ਸਨਮਾਨਿਤ ਮਹਿਸੂਸ ਹੋਇਆ।

ਅਸੀਂ ਕਈ ਮੁੱਦਿਆਂ ’ਤੇ ਡੂੰਘਾਈ ਨਾਲ ਚਰਚਾ ਕੀਤੀ।

************

ਐੱਮਜੇਪੀਐੱਸ/ਡਾ. ਪਵਨ ਖੇਦਕਰ


(Release ID: 2233872) ਵਿਜ਼ੀਟਰ ਕਾਊਂਟਰ : 35