ਗ੍ਰਹਿ ਮੰਤਰਾਲਾ
ਗਣਤੰਤਰ ਦਿਵਸ-2026 ਦੇ ਮੌਕੇ ‘ਤੇ ਪੁਲਿਸ, ਫਾਇਰ, ਹੋਮ ਗਾਰਡ ਅਤੇ ਸਿਵਿਲ ਡਿਫੈਂਸ ਅਤੇ ਕਰੈਕਸ਼ਨਲ ਸਰਵਿਸਿਜ਼ (ਸੁਧਾਰਤਮਕ ਸੇਵਾ) ਦੇ ਕੁੱਲ 982 ਕਰਮਚਾਰੀਆਂ ਨੂੰ ਬਹਾਦਰੀ/ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ
Posted On:
25 JAN 2026 8:44AM by PIB Chandigarh
ਗਣਤੰਤਰ ਦਿਵਸ-2026 ਦੇ ਮੌਕੇ ‘ਤੇ ਪੁਲਿਸ, ਫਾਇਰ, ਹੋਮ ਗਾਰਡ ਅਤੇ ਸਿਵਿਲ ਡਿਫੈਂਸ HG&CD ਅਤੇ ਕਰੈਕਸ਼ਨਲ ਸਰਵਿਸਿਜ਼ (ਸੁਧਾਰਤਮਕ ਸੇਵਾ) ਦੇ ਕੁੱਲ 982 ਕਰਮਚਾਰੀਆਂ ਨੂੰ ਬਹਾਦਰੀ/ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
|
ਬਹਾਦਰੀ ਮੈਡਲ
|
|
|
|
ਮੈਡਲਾਂ ਦੇ ਨਾਂ
|
ਮੈਡਲਾਂ ਦੀ ਸੰਖਿਆ ਦਾ ਵੇਰਵਾ
|
|
|
|
|
|
|
ਬਹਾਦਰੀ ਮੈਡਲ (ਜੀਐੱਮ)
|
125*
|
|
|
* ਪੁਲਿਸ ਸੇਵਾ-121 ਅਤੇ ਫਾਇਰ ਸਰਵਿਸ-04
ਬਹਾਦਰੀ ਮੈਡਲ (ਜੀਐੱਮ) ਲੜੀਵਾਰ ਅਸਾਧਾਰਣ ਬਹਾਦਰੀ ਅਤੇ ਵਿਸ਼ੇਸ਼ ਬਹਾਦਰੀ ਪੂਰਨ ਕੰਮ ਦੇ ਅਧਾਰ ‘ਤੇ ਜੀਵਨ ਅਤੇ ਸੰਪਤੀ ਬਚਾਉਣ ਜਾਂ ਅਪਰਾਧ ਨੂੰ ਰੋਕਣ ਜਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਲਈ ਪ੍ਰਦਾਨ ਕੀਤੇ ਜਾਂਦੇ ਹਨ। ਇਸ ਵਿੱਚ ਚੁੱਕੇ ਗਏ ਜੋਖਮ ਦਾ ਆਂਕਲਨ ਸਬੰਧਿਤ ਅਧਿਕਾਰੀ ਦੀ ਜ਼ਿੰਮੇਵਾਰੀਆਂ ਅਤੇ ਫਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾਂਦਾ ਹੈ।
125 ਬਹਾਦਰੀ ਪੁਰਸਕਾਰਾਂ ਵਿੱਚੋਂ ਜ਼ਿਆਦਾਤਰ, 35 ਕਰਮਚਾਰੀਆਂ ਨੂੰ ਖੱਬੇ ਪੱਖੀ ਅੱਤਵਾਦ (ਐੱਲਡਬਲਿਊਈ) ਪ੍ਰਭਾਵਿਤ ਖੇਤਰਾਂ ਤੋਂ, 45 ਕਰਮੀਆਂ ਨੂੰ ਜੰਮੂ- ਕਸ਼ਮੀਰ ਖੇਤਰ ਤੋਂ, 05 ਕਰਮੀਆਂ ਨੂੰ ਉੱਤਰ ਪੂਰਬ ਤੋਂ ਅਤੇ 40 ਕਰਮੀਆਂ ਨੂੰ ਹੋਰ ਖੇਤਰਾਂ ਤੋਂ ਉਨ੍ਹਾਂ ਦੇ ਬਹਾਦਰੀ ਪੂਰਨ ਕਾਰਜਾਂ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।
ਬਹਾਦਰੀ ਮੈਡਲ (ਜੀਐੱਮ): ਕੁੱਲ 125 ਬਹਾਦਰੀ ਮੈਡਲਾਂ (ਜੀਐੱਮ) ਵਿੱਚੋਂ ਲੜੀਵਾਰ 121 ਪੁਲਿਸ ਕਰਮੀਆਂ ਅਤੇ 04 ਫਾਇਰ ਸਰਵਿਸ ਕਰਮੀਆਂ ਨੂੰ ਬਹਾਦਰੀ ਮੈਡਲ (ਜੀਐੱਮ) ਨਾਲ ਸਨਮਾਨਿਆ ਗਿਆ ਹੈ।
ਸੇਵਾ ਮੈਡਲ
ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀਐੱਸਐੱਮ), ਸੇਵਾ ਵਿੱਚ ਵਿਸ਼ੇਸ਼ ‘ਤੇ ਵਿਸ਼ੇਸ਼ ਰਿਕਾਰਡ ਲਈ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਸ਼ਲਾਘਾਯੋਗ ਸੇਵਾ ਲਈ ਮੈਡਲ (ਐੱਮਐੱਸਐੱਮ) ਅਤੇ ਫਰਜ਼ ਪ੍ਰਤੀ ਨਿਸ਼ਠਾ ਦੀ ਵਿਸ਼ੇਸ਼ਤਾ ਵਾਲੀ ਕੀਮਤੀ ਸੇਵਾ ਲਈ ਪ੍ਰਦਾਨ ਕੀਤਾ ਜਾਂਦਾ ਹੈ।
ਵਿਸ਼ੇਸ਼ ਸੇਵਾ ਲਈ ਕੁੱਲ 101 ਰਾਸ਼ਟਰਪਤੀ ਮੈਡਲ (ਪੀਐੱਸਐੱਮ) ਵਿੱਚੋਂ, 89 ਪੁਲਿਸ ਸੇਵਾ ਨੂੰ, 05 ਫਾਇਰ ਸਰਵਿਸ ਨੂੰ, 03 ਸਿਵਿਲ ਡਿਫੈਂਸ ਅਤੇ ਹੋਮਗਾਰਡ ਸਰਵਿਸ ਨੂੰ ਅਤੇ 04 ਕਰੈਕਸ਼ਨਲ ਸਰਵਿਸਿਜ਼ (ਸੁਧਾਰਾਤਮਕ ਸੇਵਾ) ਨੂੰ ਪ੍ਰਦਾਨ ਕੀਤੇ ਗਏ ਹਨ। ਇਸੇ ਤਰ੍ਹਾਂ ਸ਼ਲਾਘਾਯੋਗ ਸੇਵਾ ਲਈ ਕੁੱਲ 756 ਮੈਡਲਾਂ (ਐੱਮਐੱਸਐੱਮ) ਵਿੱਚੋਂ 664 ਪੁਲਿਸ ਸੇਵਾ ਨੂੰ, 34 ਫਾਇਰ ਸਰਵਿਸ ਨੂੰ, 33 ਸਿਵਿਲ ਡਿਫੈਂਸ ਅਤੇ ਹੋਮਗਾਰਡ ਸਰਵਿਸ ਨੂੰ ਅਤੇ 25 ਕਰੈਕਸ਼ਨਲ ਸਰਵਿਸਿਜ਼ (ਸੁਧਾਰਾਤਮਕ ਸੇਵਾ) ਨੂੰ ਪ੍ਰਦਾਨ ਕੀਤੇ ਗਏ ਹਨ।
ਪ੍ਰਦਾਨ ਕੀਤੇ ਗਏ ਮੈਡਲਾਂ ਦਾ ਸੇਵਾਵਾਰ ਵੇਰਵਾ
|
ਮੈਡਲ ਦਾ ਨਾਮ
|
ਪੁਲਿਸ ਸਰਵਿਸ
|
ਫਾਇਰ ਸਰਵਿਸ
|
ਸਿਵਿਲ ਡਿਫੈਂਸ ਅਤੇ ਹੋਮਗਾਰਡ ਸਰਵਿਸ
|
ਕਰੈਕਸ਼ਨਲ ਸਰਵਿਸਿਜ਼ (ਸੁਧਾਰਾਤਮਕ ਸੇਵਾ)
|
ਕੁੱਲ
|
|
|
|
|
|
|
ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀਐੱਸਐੱਮ)
|
89
|
5
|
3
|
4
|
101
|
|
|
|
(ਕੁੱਲ ਪ੍ਰਦਾਨ ਕੀਤੇ ਗਏ ਮੈਡਲ : 101)
|
|
|
|
|
|
|
|
|
|
|
|
ਸ਼ਲਾਘਾਯੋਗ ਸੇਵਾ ਲਈ ਮੈਡਲ (ਐੱਮਐੱਸਐੱਮ)
|
664
|
34
|
33
|
25
|
756
|
|
|
|
(ਪ੍ਰਦਾਨ ਕੀਤੇ ਗਏ ਕੁੱਲ ਮੈਡਲ : 756)
|
|
|
ਮੈਡਲ ਜੇਤੂਆਂ ਦੀ ਵਿਸਤ੍ਰਿਤ ਸੂਚੀ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
|
ਲੜੀ ਨੰਬਰ
|
ਵਿਸ਼ਾ-ਵਸਤੂ
|
ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੰਖਿਆ
|
ਨੱਥੀ
|
|
|
|
|
1
|
ਬਹਾਦਰੀ ਮੈਡਲ (ਜੀਐੱਮ)
|
125
|
ਸੂਚੀ-I
|
|
|
|
|
2
|
ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀਐੱਸਐੱਮ)
|
101
|
ਸੂਚੀ-II
|
|
|
3
|
ਸ਼ਲਾਘਾਯੋਗ ਸੇਵਾ ਦੇ ਲਈ ਮੈਡਲ (ਐੱਮਐੱਸਐੱਮ)
|
756
|
ਸੂਚੀ-III
|
|
|
|
|
4
|
ਐਲਾਨੇ ਗਏ ਬਹਾਦਰੀ ਅਤੇ ਸੇਵਾ ਮੈਡਲਾਂ ਦੀ ਰਾਜ-ਵਾਰ ਅਤੇ ਬਲ-ਵਾਰ (ਫੋਰਸ ਵਾਈਜ਼) ਸੂਚੀ
|
ਸੂਚੀ ਦੇ ਅਨੁਸਾਰ
|
ਸੂਚੀ-IV
|
|
ਸੂਚੀ -I ਦੇਖਣ ਦੇ ਲਈ ਇੱਥੇ ਕਲਿੱਕ ਕਰੋ
ਸੂਚੀ-II ਦੇਖਣ ਦੇ ਲਈ ਇੱਥੇ ਕਲਿੱਕ ਕਰੋ
ਸੂਚੀ-III ਦੇਖਣ ਦੇ ਲਈ ਇੱਥੇ ਕਲਿੱਕ ਕਰੋ
ਸੂਚੀ-IV ਦੇਖਣ ਦੇ ਲਈ ਇੱਥੇ ਕਲਿੱਕ ਕਰੋ
ਵੇਰਵੇ www.mha.gov.in ਅਤੇ https://awards.gov.in ‘ਤੇ ਉਪਲਬਧ ਹਨ।
***************
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(Release ID: 2218980)
ਵਿਜ਼ੀਟਰ ਕਾਊਂਟਰ : 6