ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ ਦੇ ਜੀਵਿਤ ਸਟਾਰਟਅੱਪ ਈਕੋਸਿਸਟਮ ਨੂੰ ਉਜਾਗਰ ਕਰਨ ਵਾਲਾ ਇੱਕ ਲੇਖ ਸਾਂਝਾ ਕੀਤਾ, ਜੋ ਸਿਰਜਣਹਾਰਾਂ ਨੂੰ ਇੱਕ ਸਮਾਵੇਸ਼ੀ ਸੈੱਟਅਪ ਵਿੱਚ ਵਧਣ ਅਤੇ ਵਿਕਸਿਤ ਭਾਰਤ ਲਈ ਅਣਗਿਣਤ ਮੌਕਿਆਂ 'ਤੇ ਵਿਚਾਰ ਕਰਨ ਲਈ ਪ੍ਰੇਰਿਤ ਕਰਦਾ ਹੈ
Posted On:
16 JAN 2026 12:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਦੇ ਜੀਵਿਤ ਸਟਾਰਟਅੱਪ ਈਕੋਸਿਸਟਮ ਨੂੰ ਉਜਾਗਰ ਕਰਨ ਵਾਲਾ ਇੱਕ ਲੇਖ ਸਾਂਝਾ ਕੀਤਾ, ਜੋ ਸਿਰਜਣਹਾਰਾਂ ਨੂੰ ਇੱਕ ਸਮਾਵੇਸ਼ੀ ਸੈੱਟਅਪ ਵਿੱਚ ਵਧਣ ਅਤੇ ਵਿਕਸਿਤ ਭਾਰਤ ਲਈ ਅਣਗਿਣਤ ਮੌਕਿਆਂ 'ਤੇ ਵਿਚਾਰ ਕਰਨ ਵਿੱਚ ਮਦਦ ਕਰਦਾ ਹੈ।
ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਵੱਲੋਂ ਐੱਕਸ 'ਤੇ ਕੀਤੀ ਗਈ ਇੱਕ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਦਾ ਭਾਰਤ ਇੱਛਾ ਅਤੇ ਸਿਰਜਣਾ ਵਿੱਚ ਭਰੋਸਾ ਰੱਖਦਾ ਹੈ, ਉਹ ਉਨ੍ਹਾਂ ਦਾ ਹੀ ਨਿਰਮਾਣ ਕਰ ਰਹੇ ਹਨ, ਜਿਸ ਦੀ ਕਦੇ ਉਹ ਭਾਲ ਕਰਦੇ ਸਨ!"
ਇਸ ਲੇਖ ਵਿੱਚ ਕੇਂਦਰੀ ਮੰਤਰੀ ਸ਼੍ਰੀ @PiyushGoyal ਦੇਸ਼ ਦੇ ਜੀਵਿਤ ਸਟਾਰਟਅੱਪ ਈਕੋਸਿਸਟਮ ਬਾਰੇ ਲਿਖਦੇ ਹਨ, ਜੋ ਅਜਿਹੇ ਸਿਰਜਣਹਾਰਾਂ ਨੂੰ ਇੱਕ ਸਮਾਵੇਸ਼ੀ ਸੈੱਟਅਪ ਵਿੱਚ ਵਧਣ ਅਤੇ ਵਿਕਸਿਤ ਭਾਰਤ ਲਈ ਅਣਗਿਣਤ ਮੌਕਿਆਂ 'ਤੇ ਵਿਚਾਰ ਕਰਨ ਵਿੱਚ ਮਦਦ ਕਰ ਰਿਹਾ ਹੈ।
ਇਹ ਜ਼ਰੂਰ ਪੜ੍ਹੋ!
#10YearsOfStartupIndia”
************
ਐੱਮਜੇਪੀਐੱਸ/ ਐੱਸਆਰ
(Release ID: 2216337)
ਵਿਜ਼ੀਟਰ ਕਾਊਂਟਰ : 61
Read this release in:
English
,
Urdu
,
Marathi
,
हिन्दी
,
Bengali
,
Bengali-TR
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam