|
1.
|
ਦੁਵੱਲਾ ਰੱਖਿਆ ਸਨਅਤੀ ਸਹਿਯੋਗ ਮਜ਼ਬੂਤ ਕਰਨ ਲਈ ਸਾਂਝਾ ਇਰਾਦਾ ਐਲਾਨਨਾਮਾ।
|
ਰੱਖਿਆ ਅਤੇ ਸੁਰੱਖਿਆ
|
|
2.
|
ਭਾਰਤ-ਜਰਮਨੀ ਸੰਯੁਕਤ ਆਰਥਿਕ ਅਤੇ ਨਿਵੇਸ਼ ਕਮੇਟੀ ਵਿੱਚ ਏਕੀਕ੍ਰਿਤ ਅਤੇ ਉਸਦੇ ਹਿੱਸੇ ਵਜੋਂ ਮੁੱਖ ਕਾਰਜਕਾਰੀਆਂ ਦੇ ਮੰਚ ਦੀ ਸਥਾਪਨਾ ਕਰਕੇ ਦੁਵੱਲੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸੰਯੁਕਤ ਇਰਾਦਾ ਐਲਾਨ।
|
ਵਪਾਰ ਅਤੇ ਅਰਥਚਾਰਾ
|
|
3.
|
ਭਾਰਤ-ਜਰਮਨੀ ਸੈਮੀਕੰਡਕਟਰ ਸਿਸਟਮ ਭਾਈਵਾਲੀ 'ਤੇ ਸੰਯੁਕਤ ਇਰਾਦਾ ਐਲਾਨ।
|
ਮਹੱਤਵਪੂਰਨ ਅਤੇ ਉੱਭਰਦੀ ਤਕਨਾਲੋਜੀ
|
|
4.
|
ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਸਹਿਯੋਗ 'ਤੇ ਸਾਂਝਾ ਇਰਾਦਾ ਐਲਾਨਨਾਮਾ
|
ਮਹੱਤਵਪੂਰਨ ਅਤੇ ਉੱਭਰਦੀ ਤਕਨਾਲੋਜੀ
|
|
5.
|
ਦੂਰਸੰਚਾਰ ਖੇਤਰ ਵਿੱਚ ਸਹਿਯੋਗ ਲਈ ਸਾਂਝਾ ਇਰਾਦਾ ਐਲਾਨਨਾਮਾ
|
ਮਹੱਤਵਪੂਰਨ ਅਤੇ ਉੱਭਰਦੀ ਤਕਨਾਲੋਜੀ
|
|
6.
|
ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਅਤੇ ਇਨਫਿਨੀਅਨ ਟੈਕਨਾਲੋਜੀਜ਼ ਏਜੀ ਵਿਚਕਾਰ ਸਹਿਮਤੀ ਪੱਤਰ
|
ਮਹੱਤਵਪੂਰਨ ਅਤੇ ਉੱਭਰਦੀ ਤਕਨਾਲੋਜੀ
|
|
7.
|
ਅਖਿਲ ਭਾਰਤੀ ਆਯੁਰਵੇਦ ਸੰਸਥਾਨ ਅਤੇ ਚੈਰਿਟੇ ਯੂਨੀਵਰਸਿਟੀ, ਜਰਮਨੀ ਵਿਚਕਾਰ ਸਹਿਮਤੀ-ਪੱਤਰ
|
ਰਵਾਇਤੀ ਦਵਾਈ
|
|
8.
|
ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (ਪੀ.ਐਨ.ਜੀ.ਆਰ.ਬੀ.) ਅਤੇ ਗੈਸ ਅਤੇ ਪਾਣੀ ਉਦਯੋਗ ਲਈ ਜਰਮਨ ਤਕਨੀਕੀ ਅਤੇ ਵਿਗਿਆਨਕ ਐਸੋਸੀਏਸ਼ਨ (ਡੀਵੀਜੀਡਬਲਯੂ) ਵਿਚਕਾਰ ਸਮਝੌਤਾ ਪੱਤਰ।
|
ਨਵਿਆਉਣਯੋਗ ਊਰਜਾ
|
|
9.
|
ਭਾਰਤੀ ਕੰਪਨੀ ਏਐੱਮ ਗ੍ਰੀਨ ਅਤੇ ਜਰਮਨ ਕੰਪਨੀ ਯੂਨੀਪਰ ਗਲੋਬਲ ਕਮੋਡਿਟੀਜ਼ ਵਿਚਕਾਰ ਗ੍ਰੀਨ ਅਮੋਨੀਆ ਦੀ ਖਰੀਦ ਲਈ ਸਮਝੌਤਾ ਹੋਇਆ
|
ਗ੍ਰੀਨ ਹਾਈਡ੍ਰੋਜਨ
|
|
10.
|
ਜੈਵ ਅਰਥ-ਵਿਵਸਥਾ ’ਤੇ ਖੋਜ ਅਤੇ ਵਿਕਾਸ ਵਿੱਚ ਸਾਂਝੇ ਸਹਿਯੋਗ ਲਈ ਸਾਂਝਾ ਇਰਾਦਾ ਐਲਾਨਨਾਮਾ
|
ਵਿਗਿਆਨ ਅਤੇ ਖੋਜ
|
|
11।
|
ਭਾਰਤ-ਜਰਮਨ ਸਾਇੰਸ ਐਂਡ ਟੈਕਨਾਲੋਜੀ ਸੈਂਟਰ (ਆਈਜੀਐਸਟੀਸੀ) ਦੇ ਕਾਰਜਕਾਲ ਦੇ ਵਿਸਥਾਰ 'ਤੇ ਸਾਂਝਾ ਇਰਾਦਾ ਐਲਾਨਨਾਮਾ
|
ਵਿਗਿਆਨ ਅਤੇ ਖੋਜ
|
|
12.
|
ਉੱਚ ਸਿੱਖਿਆ 'ਤੇ ਭਾਰਤ-ਜਰਮਨ ਰੋਡਮੈਪ।
|
ਸਿੱਖਿਆ
|
|
13.
|
ਸਿਹਤ ਪੇਸ਼ੇਵਰਾਂ ਦੀ ਨਿਰਪੱਖ, ਨੈਤਿਕ ਅਤੇ ਟਿਕਾਊ ਭਰਤੀ ਲਈ ਗਲੋਬਲ ਹੁਨਰ ਭਾਈਵਾਲੀ ਦੀਆਂ ਢਾਂਚਾਗਤ ਸ਼ਰਤਾਂ 'ਤੇ ਸਾਂਝਾ ਇਰਾਦਾ ਐਲਾਨਨਾਮਾ
|
ਹੁਨਰ ਵਿਕਾਸ ਅਤੇ ਗਤੀਸ਼ੀਲਤਾ
|
|
14.
|
ਹੈਦਰਾਬਾਦ ਸਥਿਤ ਰਾਸ਼ਟਰੀ ਹੁਨਰ ਸਿਖਲਾਈ ਸੰਸਥਾਨ ਵਿੱਚ ਨਵਿਆਉਣਯੋਗ ਊਰਜਾ ਵਿੱਚ ਹੁਨਰ ਵਿਕਾਸ ਲਈ ਰਾਸ਼ਟਰੀ ਉੱਤਮਤਾ ਕੇਂਦਰ ਦੀ ਸਥਾਪਨਾ ਹਿੱਤ ਸਾਂਝਾ ਇਰਾਦਾ ਐਲਾਨਨਾਮਾ
|
ਹੁਨਰ ਵਿਕਾਸ ਅਤੇ ਗਤੀਸ਼ੀਲਤਾ
|
|
15.
|
ਭਾਰਤ ਸਰਕਾਰ ਦੇ ਬੰਦਰਗਾਹ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਅਧੀਨ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ, ਲੋਥਲ ਅਤੇ ਜਰਮਨੀ ਦੇ ਬ੍ਰੇਮਰਹੇਵਨ ਸਥਿਤ ਜਰਮਨ ਸਮੁੰਦਰੀ ਮਿਊਜ਼ੀਅਮ-ਲਿਬਨਿਜ਼ ਸਮੁੰਦਰੀ ਇਤਿਹਾਸ ਸੰਸਥਾਨ ਵਿਚਕਾਰ ਗੁਜਰਾਤ ਦੇ ਲੋਥਲ ਵਿੱਚ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ (ਐੱਨਐੱਮਐੱਚਸੀ) ਦੇ ਵਿਕਾਸ ਹਿੱਤ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ
|
ਸੱਭਿਆਚਾਰਕ ਅਤੇ ਜਨ-ਜਨ ਸੰਪਰਕ
|
|
16.
|
ਖੇਡਾਂ ਵਿੱਚ ਸਹਿਯੋਗ 'ਤੇ ਸਾਂਝਾ ਇਰਾਦਾ ਐਲਾਨਨਾਮਾ
|
ਸੱਭਿਆਚਾਰਕ ਅਤੇ ਜਨ-ਜਨ ਸੰਪਰਕ
|
|
17.
|
ਡਾਕ ਸੇਵਾ ਖੇਤਰ ਵਿੱਚ ਸਹਿਯੋਗ ਲਈ ਸਾਂਝਾ ਇਰਾਦਾ ਐਲਾਨਨਾਮਾ
|
ਸੱਭਿਆਚਾਰਕ ਅਤੇ ਜਨ-ਜਨ ਸੰਪਰਕ
|
|
18.
|
ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਅਤੇ ਡਿਊਸ਼ ਪੋਸਟ ਏਜੀ ਵਿਚਕਾਰ ਇਰਾਦਾ ਪੱਤਰ
|
ਸੱਭਿਆਚਾਰਕ ਅਤੇ ਜਨ-ਜਨ ਸੰਪਰਕ
|
|
19.
|
ਹਾਕੀ ਇੰਡੀਆ ਅਤੇ ਜਰਮਨ ਹਾਕੀ ਫੈਡਰੇਸ਼ਨ (ਡਿਊਸ਼ਰ ਹਾਕੀ-ਬੂੰਡ ਈਪੀ) ਵਿਚਕਾਰ ਨੌਜਵਾਨ ਹਾਕੀ ਵਿਕਾਸ 'ਤੇ ਸਹਿਮਤੀ ਪੱਤਰ
|
ਸੱਭਿਆਚਾਰਕ ਅਤੇ ਜਨ-ਜਨ ਸੰਪਰਕ
|