ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਤਨ ਟਾਟਾ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ
ਰਤਨ ਟਾਟਾ ਜੀ ਨੇ ਈਮਾਨਦਾਰੀ ਅਤੇ ਹਮਦਰਦੀ ਨਾਲ ਭਾਰਤੀ ਉੱਦਮ ਨੂੰ ਨਵਾਂ ਰੂਪ ਦਿੱਤਾ
ਸਵਦੇਸ਼ੀ ਉਦਯੋਗ ਬਣਾਉਣ ਤੋਂ ਲੈ ਕੇ ਨਿਰਸੁਆਰਥ ਪਰਉਪਕਾਰ ਤੱਕ, ਰਤਨ ਟਾਟਾ ਜੀ ਨੇ ਦਿਖਾਇਆ ਕਿ ਸੱਚੀ ਸਫਲਤਾ ਦੇਸ਼ ਦੀ ਸੇਵਾ ਵਿੱਚ ਹੈ
ਸ਼੍ਰੀ ਰਤਨ ਟਾਟਾ ਦੀ ਵਿਰਾਸਤ ਇੱਕ ਆਤਮਨਿਰਭਰ ਭਾਰਤ ਦੀ ਨਿਰਮਾਣ ਯਾਤਰਾ ਨੂੰ ਪ੍ਰੇਰਿਤ ਕਰੇਗੀ
प्रविष्टि तिथि:
28 DEC 2025 1:28PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਈਮਾਨਦਾਰੀ ਅਤੇ ਹਮਦਰਦੀ ਦੇ ਨਾਲ ਭਾਰਤੀ ਉੱਦਮ ਨੂੰ ਨਵਾਂ ਰੂਪ ਦੇਣ ਵਾਲੇ ਰਤਨ ਟਾਟਾ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ।
X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਈਮਾਨਦਾਰੀ ਅਤੇ ਹਮਦਰਦੀ ਨਾਲ ਭਾਰਤੀ ਉੱਦਮ ਨੂੰ ਨਵਾਂ ਰੂਪ ਦੇਣ ਵਾਲੇ ਰਤਨ ਟਾਟਾ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ। `ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਉਦਯੋਗ ਬਣਾਉਣ ਤੋਂ ਲੈ ਕੇ ਨਿਰਸੁਆਰਥ ਪਰਉਪਕਾਰ ਤੱਕ, ਰਤਨ ਟਾਟਾ ਜੀ ਨੇ ਦਿਖਾਇਆ ਕਿ ਸੱਚੀ ਸਫ਼ਲਤਾ ਦੇਸ਼ ਦੀ ਸੇਵਾ ਵਿੱਚ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸ਼੍ਰੀ ਰਤਨ ਟਾਟਾ ਦੀ ਵਿਰਾਸਤ ਇੱਕ ਆਤਮਨਿਰਭਰ ਭਾਰਤ ਦੀ ਨਿਰਮਾਣ ਯਾਤਰਾ ਨੂੰ ਪ੍ਰੇਰਿਤ ਕਰੇਗੀ।
************
ਆਰਕੇ/ਆਰਆਰ/ਪੀਐੱਸ
(रिलीज़ आईडी: 2209311)
आगंतुक पटल : 5
इस विज्ञप्ति को इन भाषाओं में पढ़ें:
Malayalam
,
English
,
Urdu
,
Marathi
,
हिन्दी
,
Bengali
,
Assamese
,
Gujarati
,
Tamil
,
Telugu
,
Kannada