ਗ੍ਰਹਿ ਮੰਤਰਾਲਾ
ਨਕਸਲ-ਮੁਕਤ ਭਾਰਤ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੇ ਤਹਿਤ, ਓਡੀਸ਼ਾ ਦੇ ਕੰਧਮਲ (Kandhmal) ਵਿੱਚ ਇੱਕ ਵੱਡੇ ਆਪ੍ਰੇਸ਼ਨ ਵਿੱਚ ਹੁਣ ਤੱਕ ਕੇਂਦਰੀ ਕਮੇਟੀ ਮੈਂਬਰ ਗਣੇਸ਼ ਉਈਕੇ ਸਮੇਤ 6 ਨਕਸਲੀਆਂ ਨੂੰ ਬੇਅਸਰ ਕੀਤਾ ਗਿਆ ਹੈ
प्रविष्टि तिथि:
25 DEC 2025 4:35PM by PIB Chandigarh
ਇਸ ਵੱਡੀ ਸਫਲਤਾ ਦੇ ਨਾਲ, ਓਡੀਸ਼ਾ ਨਕਸਲਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋਣ ਦੀ ਕਗਾਰ 'ਤੇ ਖੜ੍ਹਿਆ ਹੈ
ਅਸੀਂ 31 ਮਾਰਚ 2026 ਤੋਂ ਪਹਿਲਾਂ ਨਕਸਲਵਾਦ ਨੂੰ ਖਤਮ ਕਰਨ ਲਈ ਸੰਕਲਪਿਤ ਹਾਂ
ਨਕਸਲ-ਮੁਕਤ ਭਾਰਤ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੇ ਤਹਿਤ, ਓਡੀਸ਼ਾ ਦੇ ਕੰਧਮਲ ਵਿੱਚ ਇੱਕ ਵੱਡੇ ਆਪ੍ਰੇਸ਼ਨ ਵਿੱਚ ਹੁਣ ਤੱਕ ਕੇਂਦਰੀ ਕਮੇਟੀ ਮੈਂਬਰ ਗਣੇਸ਼ ਉਈਕੇ ਸਮੇਤ 6 ਨਕਸਲੀਆਂ ਨੂੰ ਬੇਅਸਰ ਕੀਤਾ ਗਿਆ ਹੈ।
ਐਕਸ 'ਤੇ ਇੱਕ ਪੋਸਟ ਵਿੱਚ, ਗ੍ਰਹਿ ਮੰਤਰੀ ਦਫ਼ਤਰ ਨੇ ਕਿਹਾ, "ਨਕਸਲ-ਮੁਕਤ ਭਾਰਤ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ। ਓਡੀਸ਼ਾ ਦੇ ਕੰਧਮਲ ਵਿੱਚ ਇੱਕ ਵੱਡੇ ਆਪ੍ਰੇਸ਼ਨ ਵਿੱਚ, ਕੇਂਦਰੀ ਕਮੇਟੀ ਮੈਂਬਰ ਗਣੇਸ਼ ਉਈਕੇ ਸਮੇਤ 6 ਨਕਸਲੀਆਂ ਨੂੰ ਹੁਣ ਤੱਕ ਬੇਅਸਰ ਕਰ ਦਿੱਤਾ ਗਿਆ ਹੈ। ਇਸ ਵੱਡੀ ਸਫਲਤਾ ਦੇ ਨਾਲ, ਓਡੀਸ਼ਾ ਨਕਸਲਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋਣ ਦੀ ਕਗਾਰ 'ਤੇ ਖੜ੍ਹਾ ਹੈ। ਅਸੀਂ 31 ਮਾਰਚ 2026 ਤੋਂ ਪਹਿਲਾਂ ਨਕਸਲਵਾਦ ਨੂੰ ਖਤਮ ਕਰਨ ਲਈ ਸੰਕਲਪਿਤ ਹਾਂ।"
https://x.com/HMOIndia/status/2004111262075269156
************
ਆਰਕੇ/ ਆਰਆਰ/ਏਕੇ
(रिलीज़ आईडी: 2208792)
आगंतुक पटल : 67
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Gujarati
,
Odia
,
Tamil
,
Telugu
,
Kannada
,
Malayalam