ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਦੇਸ਼ ਦੀ ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਨੂੰ ਉਜਾਗਰ ਕਰਨ ਲਈ ਸ਼ਲਾਘਾ ਕੀਤੀ


प्रविष्टि तिथि: 23 DEC 2025 6:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ-ਸਭਾ ਸਪੀਕਰ ਓਮ ਬਿਰਲਾ ਜੀ ਅਤੇ ਸਾਰੇ ਦਲਾਂ ਦੇ ਸੰਸਦ ਮੈਂਬਰਾਂ ਨੂੰ ਦੇਸ਼ ਦੀ ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਨੂੰ ਉਜਾਗਰ ਕਰਨ ਲਈ ਸ਼ਲਾਘਾ ਕੀਤੀ, ਕਿਉਂਕਿ ਲੋਕ-ਸਭਾ ਭਾਸ਼ਣਾਂ ਵਿੱਚ ਖੇਤਰੀ ਭਾਸ਼ਾਵਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:

"ਇਹ ਦੇਖ ਕੇ ਖ਼ੁਸ਼ੀ ਹੋ ਰਹੀ ਹੈ।

ਦੇਸ਼ ਦੀ ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਸਾਡਾ ਮਾਣ ਹੈ। ਸੰਸਦ ਵਿੱਚ ਇਸ ਉਤਸ਼ਾਹ ਨੂੰ ਉਜਾਗਰ ਕਰਨ ਲਈ ਲੋਕ-ਸਭਾ ਸਪੀਕਰ ਓਮ ਬਿਰਲਾ ਜੀ ਅਤੇ ਸਾਰੇ ਦਲਾਂ ਦੇ ਸੰਸਦ ਮੈਂਬਰਾਂ ਨੂੰ ਵਧਾਈਆਂ।” 

https://hindustantimes.com/india-news/regional-languages-take-precedence-in-lok-sabha-addresses-101

@ombirlakota

 

 

************

ਐੱਮਜੇਪੀਐੱਸ/ ਵੀਜੇ 


(रिलीज़ आईडी: 2208282) आगंतुक पटल : 52
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Assamese , Bengali , Gujarati , Odia , Tamil , Telugu , Kannada , Malayalam