ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਤੀਜਿਆਂ ਦੀ ਸੂਚੀ: ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ

प्रविष्टि तिथि: 09 OCT 2025 1:55PM by PIB Chandigarh

 

ਲੜੀ ਨੰ.

ਸਿਰਲੇਖ

  1. ਟੈਕਨੋਲੋਜੀ ਅਤੇ ਇਨੋਵੇਸ਼ਨ

1.

ਭਾਰਤ-ਯੂਕੇ ਕਨੈਕਟੀਵਿਟੀ ਅਤੇ ਇਨੋਵੇਸ਼ਨ ਸੈਂਟਰ ਦੀ ਸਥਾਪਨਾ।

2.

ਏਆਈ ਲਈ ਭਾਰਤ-ਯੂਕੇ ਸੰਯੁਕਤ ਸੈਂਟਰ ਦੀ ਸਥਾਪਨਾ।

3.

ਯੂਕੇ-ਭਾਰਤ ਮਹੱਤਵਪੂਰਨ ਖਣਿਜ ਸਪਲਾਈ ਚੇਨ ਔਬਜ਼ਰਵੇਟਰੀ ਦੇ ਦੂਜੇ ਪੜਾਅ ਦੀ ਸ਼ੁਰੂਆਤ ਅਤੇ ਆਈਆਈਟੀ-ਆਈਐੱਸਐੱਮ ਧਨਬਾਦ ਵਿਖੇ ਇੱਕ ਨਵੇਂ ਸੈਟੇਲਾਈਟ ਕੈਂਪਸ ਦੀ ਸਥਾਪਨਾ।

4.

ਲਚਕੀਲੇ ਸਪਲਾਈ ਚੇਨਾਂ ਨੂੰ ਸੁਰੱਖਿਅਤ ਕਰਨ ਅਤੇ ਹਰੀ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨ ਲਈ ਕ੍ਰਿਟੀਕਲ ਮਿਨਰਲਜ਼ ਇੰਡਸਟਰੀ ਗਿਲਡ ਦੀ ਸਥਾਪਨਾ।

II. ਸਿੱਖਿਆ

5.

ਬੰਗਲੁਰੂ ਵਿੱਚ ਲੈਂਕੈਸਟਰ ਯੂਨੀਵਰਸਿਟੀ ਦਾ ਕੈਂਪਸ ਖੋਲ੍ਹਣ ਲਈ ਇਰਾਦਾ ਪੱਤਰ ਸੌਂਪੇ।

6.

ਗਿਫਟ ​​ਸਿਟੀ ਵਿੱਚ ਸਰੀ ਯੂਨੀਵਰਸਿਟੀ ਦਾ ਕੈਂਪਸ ਖੋਲ੍ਹਣ ਲਈ ਸਿਧਾਂਤਕ ਪ੍ਰਵਾਨਗੀ।

  1. ਵਪਾਰ ਅਤੇ ਨਿਵੇਸ਼

7.

ਪੁਨਰਗਠਿਤ ਭਾਰਤ-ਯੂਕੇ ਸੀਈਓ ਫੋਰਮ ਦੀ ਉਦਘਾਟਨੀ ਮੀਟਿੰਗ।

8.

ਭਾਰਤ-ਯੂਕੇ ਸੰਯੁਕਤ ਆਰਥਿਕ ਵਪਾਰ ਕਮੇਟੀ (ਜੇਈਟੀਸੀਓ) ਦਾ ਪੁਨਰਗਠਨ, ਜੋ ਸੀਈਟੀਏ ਨੂੰ ਲਾਗੂਕਰਨ ਵਿੱਚ ਸਹਾਇਤਾ ਕਰੇਗਾ ਅਤੇ ਦੋਵਾਂ ਦੇਸ਼ਾਂ ਵਿੱਚ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਵੇਗਾ।

9.

ਜਲਵਾਯੂ ਤਕਨਾਲੋਜੀ ਸਟਾਰਟਅੱਪ ਫੰਡ ਵਿੱਚ ਇੱਕ ਨਵਾਂ ਸਾਂਝਾ ਨਿਵੇਸ਼, ਜੋ ਜਲਵਾਯੂ ਤਕਨਾਲੋਜੀ ਅਤੇ ਏ.ਆਈ ਵਰਗੇ ਖੇਤਰਾਂ ਵਿੱਚ ਨਵੀਨਤਾਕਾਰੀ ਉੱਦਮੀਆਂ ਦਾ ਸਮਰਥਨ ਕਰਨ ਲਈ ਯੂਕੇ ਸਰਕਾਰ ਅਤੇ ਸਟੇਟ ਬੈਂਕ ਆਫ਼ ਇੰਡੀਆ ਵਿਚਕਾਰ ਇੱਕ ਸਹਿਮਤੀ ਪੱਤਰ ਦੇ ਤਹਿਤ ਇੱਕ ਰਣਨੀਤਕ ਪਹਿਲਕਦਮੀ ਹੈ।

IV. ਜਲਵਾਯੂ, ਸਿਹਤ ਅਤੇ ਖੋਜ

10.

ਬਾਇਓਮੈਡੀਕਲ ਰਿਸਰਚ ਕਰੀਅਰ ਪ੍ਰੋਗਰਾਮ ਦੇ ਤੀਜੇ ਪੜਾਅ ਦੀ ਸ਼ੁਰੂਆਤ।

 

11.

ਆਫਸ਼ੋਰ ਵਿੰਡ ਟਾਸਕ ਫੋਰਸ ਦੀ ਸਥਾਪਨਾ।

12.

ਸਿਹਤ ਖੋਜ 'ਤੇ ਆਈਸੀਐੱਮਆਰ ਅਤੇ ਐੱਨਆਈਐੱਚਆਰ, ਬਰਤਾਨੀਆ ਵਿਚਕਾਰ ਇਰਾਦਾ ਪੱਤਰ (ਐੱਲਓਆਈ)।

 

*********

ਐੱਮਜੇਪੀਐੱਸ/ਐੱਸਟੀ


(रिलीज़ आईडी: 2176896) आगंतुक पटल : 18
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Tamil , Telugu , Kannada , Malayalam