ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼੍ਰੀ ਲੌਰੇਂਸ ਵੋਂਗ ਨੂੰ ਭਾਰਤ ਵਿੱਚ ਉਨ੍ਹਾਂ ਦਾ ਵਿਸ਼ਵਾਸ ਵਿਅਕਤ ਕਰਨ ਲਈ ਧੰਨਵਾਦ ਕੀਤਾ

प्रविष्टि तिथि: 04 SEP 2025 1:04PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼੍ਰੀ ਲੌਰੈਂਸ ਵੋਂਗ ਨੂੰ ਭਾਰਤ ਵਿੱਚ

ਉਨ੍ਹਾਂ ਦੇ ਵਿਸ਼ਵਾਸ ਲਈ ਧੰਨਵਾਦ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ

ਦੀ ਸਾਡੀ ਯਾਤਰਾ ਵਿੱਚ ਸਿੰਗਾਪੁਰ ਇੱਕ ਸਨਮਾਨਿਤ ਸਾਂਝੇਦਾਰ ਹੈ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

 

“ਭਾਰਤ ਵਿੱਚ ਵਿਸ਼ਵਾਸ ਵਿਅਕਤ ਕਰਨ ਲਈ ਪ੍ਰਧਾਨ ਮੰਤਰੀ ਵੋਂਗ, ਤੁਹਾਡਾ ਧੰਨਵਾਦ!

ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਸਿੰਗਾਪੁਰ ਸਾਡੀ ਯਾਤਰਾ ਦਾ ਇੱਕ ਮਹੱਤਵਪੂਰਨ

ਭਾਗੀਦਾਰ ਹੈ। ਅਸੀਂ ਐਡਵਾਂਸਡ ਮੈਨੂਫੈਕਚਰਿੰਗ, ਹੁਨਰ ਅਤੇ ਡਿਜੀਟਲ ਫਰੇਮਵਰਕ ‘ਤੇ ਧਿਆਨ

ਦੇਣ ਦੇ ਨਾਲ ਆਪਣੀ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਰੋਡਮੈਪ ਦੇ ਤੇਜ਼ੀ ਨਾਲ ਲਾਗੂਕਰਨ

ਲਈ ਪ੍ਰਤੀਬੱਧ ਹਾਂ।

 

@LawrenceWongST

 *****

ਐੱਮਜੇਪੀਐੱਸ/ਵੀਜੇ


(रिलीज़ आईडी: 2163724) आगंतुक पटल : 16
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Assamese , Bengali , Gujarati , Odia , Tamil , Telugu , Kannada , Malayalam