ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪਰਿਣਾਮਾਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਤ੍ਰਿਨੀਦਾਦ ਤੇ ਟੋਬੈਗੋ ਦੀ ਸਰਕਾਰੀ ਯਾਤਰਾ

Posted On: 04 JUL 2025 11:41PM by PIB Chandigarh

ਏ) ਸਹਿਮਤੀ ਪੱਤਰਾਂ/ਸਮਝੌਤੇ 'ਤੇ ਦਸਤਖਤ ਕੀਤੇ ਗਏ

i.  ਭਾਰਤੀ ਫਾਰਮਾਕੋਪੀਆ ‘ਤੇ ਸਹਿਮਤੀ ਪੱਤਰ (MoU on Indian Pharmacopoeia)

 

ii. ਤੀਬਰ ਪ੍ਰਭਾਵ ਪ੍ਰੋਜੈਕਟਸ (ਕਿਊਆਈਪੀਜ਼- QIPs) ਦੇ ਲਾਗੂਕਰਨ ਦੇ ਲਈ ਭਾਰਤੀ ਅਨੁਦਾਨ ਸਹਾਇਤਾ ‘ਤੇ ਸਮਝੌਤਾ (Agreement on Indian Grant Assistance for Implementation of Quick Impact Projects (QIPs))

iii.2025-2028 ਦੀ ਅਵਧੀ ਦੇ ਲਈ ਸੱਭਿਆਚਾਰਕ ਅਦਾਨ-ਪ੍ਰਦਾਨ ਦਾ ਪ੍ਰੋਗਰਾਮ         (Programme of Cultural Exchanges for the period 2025-2028)

         iv. ਖੇਡਾਂ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ (MoU on Cooperation in Sports)

          v. ਡਿਪਲੋਮੈਟਿਕ ਟ੍ਰੇਨਿੰਗ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ

                (MoU on Co-operation in Diplomatic Training)

          vi. ਵੈਸਟਇੰਡੀਜ਼ ਯੂਨੀਵਰਸਿਟੀ (ਯੂਡਬਲਿਊਆਈ- UWI,  ਤ੍ਰਿਨੀਦਾਦ ਤੇ ਟੋਬੈਗੋ ਵਿੱਚ ਹਿੰਦੀ ਅਤੇ ਭਾਰਤੀ ਅਧਿਐਨ ਦੀਆਂ ਦੋ ਆਈਸੀਸੀਆਰ ਚੇਅਰਸ ਦੀ ਪੁਨਰ-ਸਥਾਪਨਾ ‘ਤੇ ਸਹਿਮਤੀ ਪੱਤਰ  (MoU on the re-establishment of two ICCR Chairs of Hindi and Indian Studies at the University of West Indies (UWI), Trinidad and Tobago.)

ਬੀ)  ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਕੀਤੇ ਗਏ ਐਲਾਨ :

i.ਤ੍ਰਿਨੀਦਾਦ ਤੇ ਟੋਬੈਗੋ (ਟੀਐਂਡਟੀ -T&T) ਵਿੱਚ ਭਾਰਤੀ ਸਮੁਦਾਇ (Indian Diaspora) ਮੈਬਰਾਂ ਦੀ ਛੇਵੀਂ ਪੀੜ੍ਹੀ ਤੱਕ ਓਸੀਆਈ ਕਾਰਡ ਸੁਵਿਧਾ (OCI card facility) ਦਾ ਵਿਸਤਾਰ: ਪਹਿਲੇਇਹ ਸੁਵਿਧਾ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਸਮੁਦਾਇ  (Indian Diaspora) ਦੇ ਮੈਬਰਾਂ ਦੀ ਚੌਥੀ ਪੀੜ੍ਹੀ ਤੱਕ ਉਪਲਬਧ ਸੀ।

ii. ਤ੍ਰਿਨੀਦਾਦ ਤੇ ਟੋਬੈਗੋ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਨੂੰ 2000 ਲੈਪਟੌਪ (laptops) ਉਪਹਾਰ ਵਿੱਚ ਦਿੱਤੇ ਗਏ

iii. ਐਗਰੋ ਪ੍ਰੋਸੈੱਸਿੰਗ ਮਸ਼ੀਨਰੀ (1 ਮਿਲਿਅਨ ਅਮਰੀਕੀ ਡਾਲਰ) ਦਾ ਰਸਮੀ ਟ੍ਰਾਂਸਫਰ ਐੱਨਏਐੱਮਡੀਈਵੀਸੀਓ (NAMDEVCO) ਨੂੰ ਕੀਤਾ ਗਿਆ

iv. ਤ੍ਰਿਨੀਦਾਦ ਤੇ ਟੋਬੈਗੋ ਵਿੱਚ 800 ਲੋਕਾਂ ਦੇ ਲਈ 50 ਦਿਨਾਂ ਦੇ ਲਈ ਬਨਾਵਟੀ ਅੰਗ ਫਿਟਿੰਗ ਕੈਂਪ (ਪੋਸਟਰ-ਲਾਂਚ /poster-launch) ਦਾ ਆਯੋਜਨ

v. ‘ਹੀਲ ਇਨ ਇੰਡੀਆ’ ਪ੍ਰੋਗਰਾਮ (‘Heal in India’ program) ਦੇ ਤਹਿਤ ਭਾਰਤ ਵਿੱਚ ਵਿਸ਼ੇਸ਼ ਚਿਕਿਤਸਾ ਇਲਾਜ (specialized medical treatment) ਦੀ ਪੇਸ਼ਕਸ਼ ਕੀਤੀ ਜਾਵੇਗੀ

vi. ਸਿਹਤ ਸੇਵਾ ਦੇ ਪ੍ਰਾਵਧਾਨ ਵਿੱਚ ਸਹਾਇਤਾ ਦੇ ਲਈ ਤ੍ਰਿਨੀਦਾਦ ਤੇ ਟੋਬੈਗੋ ਨੂੰ ਵੀਹ (20) ਹੇਮੋਡਾਇਲਿਸਿਸ ਇਕਾਈਆਂ (Hemodialysis Units) ਅਤੇ ਦੋ (02) ਸਮੁੰਦਰੀ ਐਂਬੂਲੈਂਸਾਂ (Sea ambulances) ਦਾ ਉਪਹਾਰ

vii. ਛੱਤ ‘ਤੇ ਫੋਟੋਵੋਲਟਿਕ ਸੌਰ ਪੈਨਲ (rooftop photovoltaic solar panels) ਪ੍ਰਦਾਨ ਕਰਕੇ ਤ੍ਰਿਨੀਦਾਦ ਤੇ ਟੋਬੈਗੋ ਦੇ ਵਿਦੇਸ਼ ਅਤੇ ਕੈਰੀਕੌਮ ਮਾਮਲੇ ਮੰਤਰਾਲੇ (T&T’s Ministry of Foreign and Caricom Affairs) ਦੇ ਹੈੱਡਕੁਆਰਟਰ ਦਾ ਸੌਰੀਕਰਣ (Solarisation)

viii. ਪੋਰਟ ਆਵ੍ ਸਪੇਨ ਵਿੱਚ ਮਹਾਤਮਾ ਗਾਂਧੀ ਸੱਭਿਆਚਾਰਕ ਸਹਿਯੋਗ ਸੰਸਥਾਨ (Mahatma Gandhi Institute for Cultural Cooperation) ਵਿੱਚ ਗੀਤਾ ਮਹੋਤਸਵ ਦਾ ਆਯੋਜਨਇਹ ਭਾਰਤ ਵਿੱਚ ਗੀਤਾ ਮਹੋਤਸਵ (Geeta Mahotsav) ਦੇ ਆਯੋਜਨ ਦੇ ਸਮਰੂਪ ਹੈ

             ix. ਭਾਰਤ ਵਿੱਚ ਟੀਐਂਡਟੀ ਅਤੇ ਕੈਰੇਬਿਆਈ ਖੇਤਰ ਦੇ ਪੰਡਿਤਾਂ ਦੀ ਟ੍ਰੇਨਿੰਗ

                         (Training of Pandits of T&T and Caribbean region in India)

ਸੀ) ਹੋਰ ਪਰਿਣਾਮ:

ਟੀਐਂਡਟੀ (T&T) ਨੇ ਐਲਾਨ ਕੀਤਾ ਕਿ ਉਹ ਭਾਰਤ ਦੀਆਂ ਆਲਮੀ ਪਹਿਲਾਂ ਆਪਦਾ ਰੋਧੀ ਬੁਨਿਆਦੀ ਢਾਂਚਾ ਗਠਬੰਧਨ (ਸੀਡੀਆਰਆਈ-CDRI) ਅਤੇ ਆਲਮੀ ਜੈਵ ਈਂਧਣ ਗਠਬੰਧਨ (ਜੀਬੀਏ-GBA)  ਵਿੱਚ ਸ਼ਾਮਲ ਹੋ ਰਿਹਾ ਹੈ।

****

ਐੱਮਜੇਪੀਐੱਸ/ਐੱਸਟੀ


(Release ID: 2142543)