ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ‘ਭਾਰਤ ਕੋ ਜਾਨਿਯੇ’ ਕੁਇਜ਼ (Bharat Ko Janiye (Know India) Quiz) ਦੇ ਜੇਤੂਆਂ ਨਾਲ ਮੁਲਾਕਾਤ ਕੀਤੀ
Posted On:
04 JUL 2025 9:03AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ‘ਭਾਰਤ ਕੋ ਜਾਨਿਯੇ’ ਕੁਇਜ਼ (Bharat Ko Janiye (Know India) Quiz) ਦੇ ਜੇਤੂ ਨੌਜਵਾਨਾਂ ਸ਼ੰਕਰ ਰਾਮਜਤਨ, ਨਿਕੋਲਸ ਮਰਾਜ ਅਤੇ ਵਿੰਸ ਮਹਤੋ ਨਾਲ ਮੁਲਾਕਾਤ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਕੁਇਜ਼ ਵਿੱਚ ਦੁਨੀਆ ਭਰ ਤੋਂ ਵਿਆਪਕ ਭਾਗੀਦਾਰੀ ਹੋਈ ਹੈ ਅਤੇ ਇਸ ਨੇ ਭਾਰਤ ਦੇ ਨਾਲ ਸਾਡੇ ਪ੍ਰਵਾਸੀ ਭਾਈਚਾਰੇ ਦੇ ਜੁੜਾਅ ਨੂੰ ਹੋਰ ਗਹਿਰਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ‘ਭਾਰਤ ਕੋ ਜਾਨਿਯੇ’ ਕੁਇਜ਼ (Bharat Ko Janiye (Know India) Quiz) ਦੇ ਜੇਤੂ ਨੌਜਵਾਨਾਂ ਸ਼ੰਕਰ ਰਾਮਜਤਨ, ਨਿਕੋਲਸ ਮਰਾਜ ਅਤੇ ਵਿੰਸ ਮਹਤੋ ਨਾਲ ਮੁਲਾਕਾਤ ਹੋਈ।
ਇਸ ਕੁਇਜ਼ ਵਿੱਚ ਦੁਨੀਆ ਭਰ ਤੋਂ ਵਿਆਪਕ ਭਾਗੀਦਾਰੀ ਹੋਈ ਹੈ ਅਤੇ ਇਸ ਨੇ ਭਾਰਤ ਦੇ ਨਾਲ ਸਾਡੇ ਪ੍ਰਵਾਸੀ ਸਮੁਦਾਇ (ਸਾਡੇ ਡਾਇਸਪੋਰਾ-our diaspora) ਦੇ ਜੁੜਾਅ ਨੂੰ ਹੋਰ ਗਹਿਰਾ ਕੀਤਾ ਹੈ।”
*****
ਐੱਮਜੇਪੀਐੱਸ/ਐੱਸਟੀ
(Release ID: 2142099)
Visitor Counter : 4
Read this release in:
English
,
Urdu
,
Marathi
,
हिन्दी
,
हिन्दी
,
Nepali
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam