ਪ੍ਰਧਾਨ ਮੰਤਰੀ ਦਫਤਰ
ਘਾਨਾ ਦੇ ਰਾਸ਼ਟਰੀ ਅਵਾਰਡ ‘ਦ ਅਫ਼ਸਰ ਆਵ੍ ਦ ਆਰਡਰ ਆਵ੍ ਦ ਸਟਾਰ ਆਵ੍ ਘਾਨਾ’ ਨਾਲ ਸਨਮਾਨਿਤ ਕੀਤੇ ਜਾਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
03 JUL 2025 7:06AM by PIB Chandigarh
ਰਾਸ਼ਟਰਪਤੀ ਜੀ ਦੁਆਰਾ ਘਾਨਾ ਦੇ ਰਾਸ਼ਟਰੀ ਅਵਾਰਡ ‘ਦ ਅਫ਼ਸਰ ਆਵ੍ ਦ ਆਰਡਰ ਆਵ੍ ਦ ਸਟਾਰ ਆਵ੍ ਘਾਨਾ’ ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਅਤਿਅੰਤ ਮਾਣ ਅਤੇ ਸਨਮਾਨ ਦੀ ਬਾਤ ਹੈ।
ਮੈਂ ਰਾਸ਼ਟਰਪਤੀ ਮਹਾਮਾ ਜੀ, ਘਾਨਾ ਸਰਕਾਰ ਅਤੇ ਘਾਨਾ ਦੇ ਲੋਕਾਂ ਦਾ ਹਿਰਦੇ ਤੋਂ ਆਭਾਰ ਪ੍ਰਗਟ ਕਰਦਾ ਹਾਂ। ਮੈਂ ਇਸ ਸਨਮਾਨ ਨੂੰ 140 ਕਰੋੜ ਭਾਰਤੀਆਂ ਦੀ ਤਰਫੋਂ ਨਿਮਰਤਾ ਦੇ ਨਾਲ ਸਵੀਕਾਰ ਕਰਦਾ ਹਾਂ।
ਇਹ ਸਨਮਾਨ ਮੈਂ ਸਾਡੇ ਨੌਜਵਾਨਾਂ ਦੀਆਂ ਆਕਾਂਖਿਆਵਾਂ ਨੂੰ, ਉਨ੍ਹਾਂ ਦੇ ਉੱਜਵਲ ਭਵਿੱਖ ਨੂੰ, ਸਾਡੀ ਸਮ੍ਰਿੱਧ ਸੱਭਿਆਚਾਰਕ ਵਿਵਿਧਤਾ ਅਤੇ ਪਰੰਪਰਾਵਾਂ ਨੂੰ ਅਤੇ ਭਾਰਤ-ਘਾਨਾ ਦੇ ਇਤਿਹਾਸਿਕ ਸਬੰਧਾਂ ਨੂੰ ਸਮਰਪਿਤ ਕਰਦਾ ਹਾਂ।
****
ਐੱਮਜੇਪੀਐੱਸ/ਐੱਸਟੀ
(Release ID: 2141783)
Read this release in:
Urdu
,
Marathi
,
Manipuri
,
Telugu
,
Assamese
,
Tamil
,
Kannada
,
Malayalam
,
English
,
Hindi
,
Bengali
,
Gujarati
,
Odia