ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗਲਬੋਲ ਕੱਛੀ ਭਾਈਚਾਰੇ ਨੂੰ ਆਸ਼ਾਡੀ ਬੀਜ (Ashadhi Bij) ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

Posted On: 27 JUN 2025 9:10AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੁਨੀਆ ਭਰ ਦੇ ਕੱਛੀ ਭਾਈਚਾਰੇ ਨੂੰ ਕੱਛੀ ਨਵੇਂ ਸਾਲ ਦੀ ਆਸ਼ਾਡੀ ਬੀਜ ਦੇ ਸ਼ੁਭ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।

ਐਕਸ ‘ਤੇ ਵੱਖ-ਵੱਖ ਪੋਸਟਾਂ ਵਿੱਚ ਉਨ੍ਹਾਂ ਨੇ ਲਿਖਿਆ:

“ਆਸ਼ਾਡੀ ਬੀਜ ਦੇ ਵਿਸ਼ੇਸ਼ ਅਵਸਰ ‘ਤੇ, ਵਿਸ਼ੇਸ਼ ਤੌਰ ‘ਤੇ ਦੁਨੀਆ ਭਰ ਦੇ ਕੱਛੀ ਭਾਈਚਾਰੇ ਨੂੰ ਸ਼ੁਭਕਾਮਨਾਵਾਂ। ਆਉਣ ਵਾਲਾ ਵਰ੍ਹਾ ਸਾਰਿਆਂ ਲਈ ਸ਼ਾਂਤੀ, ਸਮ੍ਰਿੱਧੀ ਅਤੇ ਅਦਭੁਤ ਤੰਦਰੁਸਤੀ ਲੈ ਕੈ ਆਏ।”

“અષાઢી  બીજ એટલે કચ્છી નયેં વરેંજે અવસર તેં કચ્છમેં અને દેશ, દુનિયામેં વસધલ કચ્છી ભા, ભેણેં કે ધિલસેં વધાઇયું ડીયાંતો અને સુખ,  શાંતિ, સમૃદ્ધિ અને આરોગ્ય  હમેશાં જળવાઇ રે એડ઼ી શુભેચ્છાઉં ડીયાંતો.”

 

 

************

ਐੱਮਜੇਪੀਐੱਸ/ਐੱਸਆਰ


(Release ID: 2140140)