ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਹਿੰਦੂ ਹ੍ਰਿਦਯ ਸਮਰਾਟ (Hindu hruday samrat) ਬਾਲਾਸਾਹਿਬ ਠਾਕਰੇ ਮਹਾਰਾਸ਼ਟਰ ਸਮ੍ਰਿੱਧ ਮਹਾਮਾਰਗ ਦੇ ਉਦਘਾਟਨ ‘ਤੇ ਮਹਾਰਾਸ਼ਟਰ ਐੱਨਡੀਏ ਸਰਕਾਰ ਦੀ ਸ਼ਲਾਘਾ ਕੀਤੀ

प्रविष्टि तिथि: 05 JUN 2025 6:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿੰਦੂ ਹ੍ਰਿਦਯ ਸਮਰਾਟ ਬਾਲਾਸਾਹਿਬ ਠਾਕਰੇ ਮਹਾਰਾਸ਼ਟਰ ਸਮ੍ਰਿੱਧ ਮਹਾਮਾਰਗ ਦੇ ਸ਼ਾਨਦਾਰ ਉਦਘਾਟਨ ਦੇ ਬਾਅਦ ਬੁਨਿਆਦੀ ਢਾਂਚੇ ‘ਤੇ ਅਧਾਰਿਤ ਵਿਕਾਸ  ਦੇ ਪ੍ਰਤੀ ਆਪਣੀ ਅਟੁੱਟ ਪ੍ਰਤਿਬੱਧਤਾ ਦੇ ਲਈ ਮਹਾਰਾਸ਼ਟਰ ਦੀ ਐੱਨਡੀਏ ਸਰਕਾਰ ਦੀ ਸ਼ਲਾਘਾ ਕੀਤੀ ਹੈ

 ਉਕਤ ਉਦਘਾਟਨ ਬਾਰੇ ਮੁੱਖ ਮੰਤਰੀ ਦਫ਼ਤਰ (ਸੀਐੱਮਓ) ਮਹਾਰਾਸ਼ਟਰ ਦੀ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੀ ਮੋਦੀ ਨੇ ਲਿਖਿਆ;

 ਕਨੈਕਟਿਵਿਟੀ ਵਿੱਚ ਸੁਧਾਰ ਅਤੇ ਜੀਵਨ ਦੀ ਸੁਗਮਤਾ (‘Ease of Living’) ਨੂੰ ਹੁਲਾਰਾ ਦੇਣ ‘ਤੇ ਲਗਾਤਾਰ ਧਿਆਨ ਦੇਣ ਦੇ ਲਈ ਮਹਾਰਾਸ਼ਟਰ ਦੀ ਐੱਨਡੀਏ ਸਰਕਾਰ ਨੂੰ ਵਧਾਈ

  महाराष्ट्रातील कनेक्टिव्हिटीत सुधारणा घडवून आणणे आणि जीवन सुलभतेला चालना देणे यावर सातत्यपूर्णतेने लक्ष केंद्रित केल्याबद्दल राष्ट्रीय लोकशाही आघाडी सरकारचे अभिनंदन!

 

***

 

ਐੱਮਜੇਪੀਐੱਸ/ਐੱਸਟੀ


(रिलीज़ आईडी: 2134416) आगंतुक पटल : 9
इस विज्ञप्ति को इन भाषाओं में पढ़ें: Assamese , English , Urdu , हिन्दी , Marathi , Bengali , Manipuri , Gujarati , Odia , Tamil , Telugu , Kannada , Malayalam