ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਕਲੀਨ ਅਤੇ ਗ੍ਰੀਨ ਅਰਬਨ ਮੋਬਿਲਿਟੀ ਨੂੰ ਪ੍ਰੋਤਸਾਹਨ ਦੇਣ ਦੇ ਲਈ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
प्रविष्टि तिथि:
05 JUN 2025 12:46PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਸਟੇਨੇਬਲ ਡਿਵੈਲਪਮੈਂਟ (ਟਿਕਾਊ ਵਿਕਾਸ) ਅਤੇ ਕਲੀਨ ਅਰਬਨ ਮੋਬਿਲਿਟੀ ਨੂੰ ਪ੍ਰੋਤਸਾਹਨ ਦੇਣ ਦੀ ਦਿੱਲੀ ਸਰਕਾਰ ਦੀ ਪਹਿਲ ਦੇ ਤਹਿਤ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲ ਕਲੀਨ ਅਤੇ ਗ੍ਰੀਨ (ਸਵੱਛ ਅਤੇ ਹਰਿਤ) ਦਿੱਲੀ ਦੇ ਨਿਰਮਾਣ ਵਿੱਚ ਯੋਗਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਦਿੱਲੀ ਦੇ ਨਾਗਰਿਕਾਂ ਦੇ ‘ਜੀਵਨ ਵਿੱਚ ਸੁਗਮਤਾ’ (‘Ease of Living’) ਵਿੱਚ ਭੀ ਵਾਧਾ ਕਰੇਗਾ।
ਪ੍ਰਧਾਨ ਮੰਤਰੀ ਨੇ ਐਕਸ (x) ‘ਤੇ ਪੋਸਟ ਕੀਤਾ;
“ਕਲੀਨ ਅਤੇ ਗ੍ਰੀਨ (ਸਵੱਛ ਅਤੇ ਹਰਿਤ) ਦਿੱਲੀ ਦਾ ਨਿਰਮਾਣ!
ਸਸਟੇਨੇਬਲ ਡਿਵੈਲਪਮੈਂਟ (ਟਿਕਾਊ ਵਿਕਾਸ) ਅਤੇ ਕਲੀਨ ਅਰਬਨ ਮੋਬਿਲਿਟੀ ਨੂੰ ਪ੍ਰੋਤਸਾਹਨ ਦੇਣ ਦੀ ਦਿੱਲੀ ਸਰਕਾਰ ਦੀ ਪਹਿਲ ਦੇ ਤਹਿਤ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਦਿੱਲੀ ਦੇ ਨਾਗਰਿਕਾਂ ਦੇ ‘ਜੀਵਨ ਵਿੱਚ ਸੁਗਮਤਾ’ (‘Ease of Living’) ਵਿੱਚ ਭੀ ਵਾਧਾ ਕਰੇਗਾ।”
***
ਐੱਮਜੇਪੀਐੱਸ/ਐੱਸਟੀ
(रिलीज़ आईडी: 2134194)
आगंतुक पटल : 12
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali-TR
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam