ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਗਾਵਤ ਤੋਂ ਏਕੀਕਰਣ (insurgency to integration) ਤੱਕ ਦੀ ਬਸਤਰ ਦੀ ਯਾਤਰਾ ਵਿੱਚ ਜਨ-ਕੇਂਦ੍ਰਿਤ ਸ਼ਾਸਨ (people-centric governance) ਦੀ ਸ਼ਕਤੀ ਦਰਸਾਉਣ ਵਾਲਾ ਲੇਖ ਸਾਂਝਾ ਕੀਤਾ
Posted On:
26 MAY 2025 3:07PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਮੁੱਖ ਮੰਤਰੀ, ਸ਼੍ਰੀ ਵਿਸ਼ਨੂ ਦੇਵ ਸਾਏ ਦਾ ਲੇਖ ਸਾਂਝਾ ਕੀਤਾ। ਇਸ ਲੇਖ ਵਿੱਚ ਬਗਾਵਤ ਤੋਂ ਏਕੀਕਰਣ (insurgency to integration) ਤੱਕ ਦੀ ਬਸਤਰ ਦੀ ਯਾਤਰਾ ਦਾ ਵਰਣਨ ਹੈ ਜਿਸ ਵਿੱਚ ਜਨ-ਕੇਂਦ੍ਰਿਤ ਸ਼ਾਸਨ (people-centric governance) ਦੀ ਸ਼ਕਤੀ ਨੂੰ ਦਰਸਾਇਆ ਗਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਦੇ ਹੈਂਡਲ ਨੇ ਐਕਸ (X) ‘ਤੇ ਮੁੱਖ ਮੰਤਰੀ ਦਫ਼ਤਰ (ਸੀਐੱਮਓ) ਛੱਤੀਸਗੜ੍ਹ (CMO Chattisgarh) ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਲਿਖਿਆ:
“ਬਸਤਰ ਦੀ ਬਗਾਵਤ ਤੋਂ ਏਕੀਕਰਣ (insurgency to integration) ਤੱਕ ਦੀ ਯਾਤਰਾ ਜਨ-ਕੇਂਦ੍ਰਿਤ ਸ਼ਾਸਨ (people-centric governance) ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਮੁੱਖ ਮੰਤਰੀ ਸ਼੍ਰੀ ਵਿਸ਼ਨੂ ਦੇਵ ਸਾਏ (@vishnudsai) ਨੇ ਦੱਸਿਆ ਕਿ ਕਿਵੇਂ ਆਦਿਵਾਸੀ ਕਲਿਆਣ, ਸੁਰੱਖਿਆ ਅਤੇ ਵਿਕਾਸ ਛੱਤੀਸਗੜ੍ਹ ਦੇ ਲਈ ਇੱਕ ਨਵਾਂ ਅਧਿਆਇ ਲਿਖ ਰਹੇ ਹਨ। ਇਸ ਨੂੰ ਜ਼ਰੂਰ ਪੜ੍ਹੋ!"
***
ਐੱਮਜੇਪੀਐੱਸ/ਐੱਸਆਰ
(Release ID: 2131512)
Read this release in:
English
,
Urdu
,
Hindi
,
Marathi
,
Bengali
,
Assamese
,
Bengali-TR
,
Manipuri
,
Gujarati
,
Tamil
,
Telugu
,
Kannada
,
Malayalam