ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਥਾਈਲੈਂਡ ਦੇ ਰਾਜੇ ਮਹਾ ਵਜੀਰਾਲੋਂਗਕੋਰਨ (Maha Vajiralongkorn) ਨਾਲ ਮੁਲਾਕਾਤ ਕੀਤੀ
प्रविष्टि तिथि:
04 APR 2025 9:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਂਕਾਕ ਵਿੱਚ ਥਾਈਲੈਂਡ ਦੇ ਰਾਜੇ, ਮਹਾ ਵਜੀਰਾਲੋਂਗਕੋਰਨ (Maha Vajiralongkorn, the King of Thailand) ਨਾਲ ਮੁਲਾਕਾਤ ਕੀਤੀ।
ਐਕਸ(X)‘ਤੇ ਪੋਸਟ ਵਿੱਚ, ਉਨ੍ਹਾਂ ਨੇ ਕਿਹਾ:
“ਥਾਈਲੈਂਡ ਦੇ ਰਾਜੇ ਮਹਾਮਹਿਮ ਮਹਾ ਵਜੀਰਾਲੋਂਗਕੋਰਨ (His Majesty King Maha Vajiralongkorn) ਨਾਲ ਮੁਲਾਕਾਤ ਕੀਤੀ। ਅਸੀਂ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਮਜ਼ਬੂਤ ਦੋਸਤੀ ਅਤੇ ਇਸ ਨੂੰ ਹੋਰ ਭੀ ਮਜ਼ਬੂਤ ਬਣਾਉਣ ਬਾਰੇ ਬਾਤ ਕੀਤੀ।”
***
ਐੱਮਜੇਪੀਐੱਸ/ਐੱਸਆਰ
(रिलीज़ आईडी: 2119221)
आगंतुक पटल : 58
इस विज्ञप्ति को इन भाषाओं में पढ़ें:
Odia
,
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Tamil
,
Telugu
,
Kannada
,
Malayalam