ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਥਾਈ ਸਰਕਾਰ ਦੀ ਰਾਮਕਿਏਨ ਕੰਧ ਚਿੱਤਰਾਂ ਨੂੰ ਦਰਸਾਉਣ ਵਾਲੀ ਆਈਸਟੈਂਪ (iStamp) ਦੇ ਜਾਰੀ ਹੋਣ ‘ਤੇ ਪ੍ਰਕਾਸ਼ ਪਾਇਆ
प्रविष्टि तिथि:
03 APR 2025 7:14PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਥਾਈ ਸਰਕਾਰ ਦੇ ਰਾਮਕਿਏਨ (Ramakien) ਕੰਧ ਚਿੱਤਰਾਂ ਨੂੰ ਦਰਸਾਉਣ ਵਾਲੇ ਆਈਸਟੈਂਪ (iStamp) ਦੇ ਜਾਰੀ ਹੋਣ ‘ਤੇ ਪ੍ਰਕਾਸ਼ ਪਾਇਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ:
“ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯਾਤਰਾ (PM @narendramodi's visit) ਦੇ ਦੌਰਾਨ, ਥਾਈ ਸਰਕਾਰ ਨੇ ਰਾਮਕਿਏਨ (Ramakien) ਕੰਧ ਚਿੱਤਰਾਂ ਨੂੰ ਦਰਸਾਉਣ ਵਾਲੀ ਆਈਸਟੈਂਪ (iStamp) ਜਾਰੀ ਕੀਤੀ, ਜੋ ਰਾਜਾ ਰਾਮ ਪ੍ਰਥਮ (King Rama I) ਦੇ ਸ਼ਾਸਨਕਾਲ ਦੇ ਦੌਰਾਨ ਤਿਆਰ ਕੀਤੇ ਗਏ ਸਨ।”
*********
ਐੱਮਜੇਪੀਐੱਸ/ਐੱਸਆਰ
(रिलीज़ आईडी: 2118571)
आगंतुक पटल : 27
इस विज्ञप्ति को इन भाषाओं में पढ़ें:
Odia
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam