ਪ੍ਰਧਾਨ ਮੰਤਰੀ ਦਫਤਰ
ਭਾਰਤ ਨੂੰ ਬੋਡੋ ਸੱਭਿਆਚਾਰ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਬੋਡੋ ਲੋਕਾਂ ਦੀ ਸਫ਼ਲਤਾ ‘ਤੇ ਬਹੁਤ ਮਾਣ ਹੈ: ਪ੍ਰਧਾਨ ਮੰਤਰੀ
प्रविष्टि तिथि:
15 NOV 2024 10:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਥਮ ਬੋਡੋਲੈਂਡ ਮਹੋਤਸਵ (1st Bodoland Mohotsav) ਵਿੱਚ ਸ਼ਾਮਲ ਹੋਣ ਦੇ ਬਾਅਦ ਕਿਹਾ ਕਿ ਭਾਰਤ ਨੂੰ ਬੋਡੋ ਸੱਭਿਆਚਾਰ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਬੋਡੋ ਲੋਕਾਂ ਦੀ ਸਫ਼ਲਤਾ ‘ਤੇ ਬੇਹੱਦ ਮਾਣ ਹੈ।
ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਅੱਜ ਸ਼ਾਮ ਦਿੱਲੀ ਵਿੱਚ ਬੋਡੋਲੈਂਡ ਮਹੋਤਸਵ (Bodoland Mohotsov) ਵਿੱਚ ਹਿੱਸਾ ਲੈ ਕੇ ਬੇਹੱਦ ਪ੍ਰਸੰਨਤਾ ਦਾ ਅਨੁਭਵ ਹੋਇਆ। ਭਾਰਤ ਨੂੰ ਬੋਡੋ ਸੱਭਿਆਚਾਰ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਬੋਡੋ ਲੋਕਾਂ ਦੀ ਸਫ਼ਲਤਾ ‘ਤੇ ਬਹੁਤ ਮਾਣ ਹੈ।”
***
ਐੱਮਜੇਪੀਐੱਸ/ਐੱਸਆਰ
(रिलीज़ आईडी: 2073971)
आगंतुक पटल : 62
इस विज्ञप्ति को इन भाषाओं में पढ़ें:
Assamese
,
Odia
,
English
,
Urdu
,
हिन्दी
,
Marathi
,
Bengali
,
Manipuri
,
Gujarati
,
Tamil
,
Telugu
,
Kannada
,
Malayalam