ਲੜੀ ਨੰ.
|
ਸੰਧੀਆਂ/ਸਹਿਮਤੀ ਪੱਤਰਾਂ/ਦਸਤਾਵੇਜ਼ਾਂ/ਐਲਾਨਾਂ ਦਾ ਨਾਮ
|
ਜਰਮਨ ਪੱਖ ਤੋਂ ਅਦਲਾ-ਬਦਲੀ
|
ਭਾਰਤੀ ਪੱਖ ਤੋਂ ਅਦਲਾ-ਬਦਲੀ
|
Treaties
|
1.
|
ਅਪਰਾਧਿਕ ਮਾਮਲਿਆਂ ਵਿੱਚ ਆਪਸੀ ਕਾਨੂੰਨੀ ਸਹਾਇਤਾ ਸੰਧੀ (ਐੱਮਐੱਲਏਟੀ)
|
ਸੁਸ਼੍ਰੀ ਅਨਾਲੇਨਾ ਬੇਰਬੌਕ, ਵਿਦੇਸ਼ ਮੰਤਰੀ
|
ਸ਼੍ਰੀ ਰਾਜ ਨਾਥ ਸਿੰਘ, ਰਕਸ਼ਾ ਮੰਤਰੀ
|
ਸਮਝੌਤੇ
|
2.
|
ਵਰਗੀਕ੍ਰਿਤ ਜਾਣਕਾਰੀ ਦੇ ਅਦਾਨ-ਪ੍ਰਦਾਨ ਅਤੇ ਆਪਸੀ ਸੁਰੱਖਿਆ 'ਤੇ ਸਮਝੌਤਾ
|
ਸੁਸ਼੍ਰੀ ਅਨਾਲੇਨਾ ਬੇਰਬੌਕ, ਵਿਦੇਸ਼ ਮੰਤਰੀ
|
ਡਾ. ਐੱਸ ਜੈਸ਼ੰਕਰ, ਵਿਦੇਸ਼ ਮੰਤਰੀ
|
ਦਸਤਾਵੇਜ਼
|
3.
|
ਇੰਡੋ-ਜਰਮਨ ਗ੍ਰੀਨ ਹਾਈਡ੍ਰੋਜਨ ਰੋਡਮੈਪ
|
ਡਾ. ਰਾਬਰਟ ਹੈਬੇਕ, ਆਰਥਿਕ ਮਾਮਲਿਆਂ ਅਤੇ ਜਲਵਾਯੂ ਕਾਰਵਾਈ ਮੰਤਰੀ
|
ਸ਼੍ਰੀ ਪੀਯੁਸ਼ ਗੋਇਲ, ਵਣਜ ਤੇ ਉਦਯੋਗ ਮੰਤਰੀ
|
4.
|
ਇਨੋਵੇਸ਼ਨ ਅਤੇ ਟੈਕਨੋਲੋਜੀ 'ਤੇ ਰੋਡਮੈਪ
|
ਸੁਸ਼੍ਰੀ ਬੈਟੀਨਾ ਸਟਾਰਕ-ਵਾਟਜ਼ਿੰਗਰ, ਸਿੱਖਿਆ ਅਤੇ ਖੋਜ ਮੰਤਰੀ (ਬੀਐੱਮਬੀਐੱਫ)
|
ਸ਼੍ਰੀ ਅਸ਼ਵਿਨੀ ਵੈਸ਼ਣਵ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ
|
ਐਲਾਨ
|
5.
|
ਰੋਜ਼ਗਾਰ ਅਤੇ ਕਿਰਤ ਦੇ ਖੇਤਰ ਵਿੱਚ ਇਰਾਦੇ ਦਾ ਸਾਂਝਾ ਐਲਾਨ
|
ਸ਼੍ਰੀ ਹਿਊਬਰਟਸ ਹੇਲ, ਕਿਰਤ ਅਤੇ ਸਮਾਜਿਕ ਮਾਮਲਿਆਂ ਦੇ ਸੰਘੀ ਮੰਤਰੀ
|
ਡਾ. ਮਨਸੁਖ ਮਾਂਡਵੀਯਾ, ਕਿਰਤ ਅਤੇ ਰੋਜ਼ਗਾਰ ਮੰਤਰੀ
|
6.
|
ਉੱਨਤ ਸਮੱਗਰੀ 'ਤੇ ਖੋਜ ਅਤੇ ਵਿਕਾਸ ਵਿੱਚ ਸਾਂਝੇ ਸਹਿਯੋਗ ਲਈ ਇਰਾਦੇ ਦਾ ਸਾਂਝਾ ਐਲਾਨ
|
ਸੁਸ਼੍ਰੀ ਬੈਟੀਨਾ ਸਟਾਰਕ-ਵਾਟਜ਼ਿੰਗਰ, ਸਿੱਖਿਆ ਅਤੇ ਖੋਜ ਮੰਤਰੀ (ਬੀਐੱਮਬੀਐੱਫ)
|
ਡਾ. ਜਿਤੇਂਦਰ ਸਿੰਘ, ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਆਈ/ਸੀ)
|
7
|
ਇੰਡੋ-ਜਰਮਨ ਗ੍ਰੀਨ ਅਰਬਨ ਮੋਬਿਲਿਟੀ ਪਾਰਟਨਰਸ਼ਿਪ ਫੌਰ ਆਲ 'ਤੇ ਇਰਾਦੇ ਦਾ ਸਾਂਝਾ ਐਲਾਨ
|
ਡਾ. ਬਾਰਬਲ ਕੋਫਲਰ, ਸੰਸਦੀ ਰਾਜ ਸਕੱਤਰ, ਬੀਐੱਮਜ਼ੈੱਡ
|
ਸ਼੍ਰੀ ਵਿਕਰਮ ਮਿਸਰੀ, ਵਿਦੇਸ਼ ਸਕੱਤਰ
|
ਸਹਿਮਤੀ ਪੱਤਰ
|
8.
|
ਕੌਸ਼ਲ ਵਿਕਾਸ ਅਤੇ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ
|
ਸੁਸ਼੍ਰੀ ਬੈਟੀਨਾ ਸਟਾਰਕ-ਵਾਟਜ਼ਿੰਗਰ, ਸਿੱਖਿਆ ਅਤੇ ਖੋਜ ਮੰਤਰੀ (ਬੀਐੱਮਬੀਐੱਫ)
|
ਸ਼੍ਰੀ ਜਯੰਤ ਚੌਧਰੀ, ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਆਈ/ਸੀ)
|