ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭੂਟਾਨ ਭਾਰਤ ਦਾ ਬਹੁਤ ਖਾਸ ਮਿੱਤਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਸਹਿਯੋਗ ਹੋਰ ਭੀ ਬਿਹਤਰ ਹੁੰਦਾ ਰਹੇਗਾ: ਪ੍ਰਧਾਨ ਮੰਤਰੀ

प्रविष्टि तिथि: 21 OCT 2024 7:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ (Bhutanese Prime Minister Tshering Tobgay) ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਭੂਟਾਨ ਭਾਰਤ ਦਾ ਬਹੁਤ ਖਾਸ ਮਿੱਤਰ ਹੈ।

ਭੂਟਾਨ ਦੇ ਪ੍ਰਧਾਨ ਮੰਤਰੀ ਦੀ ਇੱਕ ਪੋਸਟ ਦੇ ਜਵਾਬ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:

“ਅੱਜ ਸੁਬ੍ਹਾ ਦਿੱਲੀ ਵਿੱਚ ਤੁਹਾਨੂੰ ਮਿਲ ਕੇ ਖੁਸ਼ੀ ਹੋਈ, ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ! ਭੂਟਾਨ ਭਾਰਤ ਦਾ ਬਹੁਤ ਖਾਸ ਮਿੱਤਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਸਹਿਯੋਗ ਹੋਰ ਭੀ ਬਿਹਤਰ ਹੁੰਦਾ ਰਹੇਗਾ।”

 

  ***  ***  ***  ***

 

ਐੱਮਜੇਪੀਐੱਸ/ਐੱਸਆਰ


(रिलीज़ आईडी: 2066999) आगंतुक पटल : 68
इस विज्ञप्ति को इन भाषाओं में पढ़ें: Telugu , English , Urdu , हिन्दी , Marathi , Bengali , Assamese , Assamese , Manipuri , Gujarati , Odia , Tamil , Kannada , Malayalam