ਲੜੀ ਨੰ.
|
ਐੱਮਓਯੂ/ਸਮਝੌਤਾ/ਐਲਾਨ
|
ਭਾਰਤ ਵੱਲੋਂ ਹਸਤਾਖਰਕਰਤਾ
|
ਲਾਓਸ ਵੱਲੋਂ ਹਸਤਾਖਰਕਰਤਾ
|
1
|
ਰੱਖਿਆ ਸਹਿਯੋਗ ਦੇ ਸਬੰਧ ਵਿੱਚ ਭਾਰਤ ਦੇ ਰੱਖਿਆ ਮੰਤਰਾਲਾ ਅਤੇ ਲਾਓ ਪੀਪੁਲਸ ਡੈਮੋਕ੍ਰੇਟਿਕ ਰਿਪਬਲਿਕ ਦੇ ਮਿਨੀਸਟ੍ਰੀ ਆਫ ਨੈਸ਼ਨਲ ਡਿਫੈਂਸ ਦਰਮਿਆਨ ਸਮਝੌਤਾ
|
ਸ਼੍ਰੀ ਰਾਜਨਾਥ ਸਿੰਘ, ਭਾਰਤ ਦੇ ਰੱਖਿਆ ਮੰਤਰੀ
|
ਜਨਰਲ ਚਾਂਸਮੋਨ ਚਾਨਯਾਲਾਥ, ਉਪ ਪ੍ਰਧਾਨ ਮੰਤਰੀ ਅਤੇ ਮਿਨੀਸਟਰ ਆਫ ਨੈਸ਼ਨਲ ਡਿਫੈਂਸ, ਲਾਓ ਪੀਡੀਆਰ
|
2
|
ਲਾਓ ਰਾਸ਼ਟਰੀ ਟੈਲੀਵਿਜ਼ਨ, ਲਾਓ ਪੀਡੀਆਰ ਦੇ ਸੂਚਨਾ ਸੱਭਿਆਚਾਰ ਅਤੇ ਟੂਰਿਜ਼ਮ ਮੰਤਰਾਲਾ ਅਤੇ ਭਾਰਤ ਦੇ ਪ੍ਰਸਾਰ ਭਾਰਤੀ ਦਰਮਿਆਨ ਪ੍ਰਸਾਰਣ ਦੇ ਸਹਿਯੋਗ ‘ਤੇ ਸਮਝੌਤਾ
|
ਸ਼੍ਰੀ ਪ੍ਰਸ਼ਾਂਤ ਅਗਰਵਾਲ, ਲਾਓ ਪੀਡੀਆਰ ਵਿੱਚ ਭਾਰਤ ਦੇ ਰਾਜਦੂਤ
|
ਡਾ. ਅਮਖਾ ਵੋਂਗਮੇਉਂਕਾ, ਜਨਰਲ ਡਾਇਰੈਕਟਰ, ਲਾਓ ਨੈਸ਼ਨਲ ਟੀਵੀ
|
3
|
ਲਾਓ ਪੀਪੁਲਸ ਡੈਮੋਕ੍ਰਟਿਕ ਰਿਪਬਲਿਕ ਗਵਰਨਮੈਂਟ ਅਤੇ ਭਾਰਤ ਸਰਕਾਰ ਦਰਮਿਆਨ ਸ਼ੁਲਕ ਮਾਮਲਿਆਂ ਵਿੱਚ ਸਹਿਯੋਗਾ ਅਤੇ ਆਪਸੀ ਸਹਾਇਤਾ ‘ਤੇ ਸਮਝੌਤਾ।
|
ਸ਼੍ਰੀ ਸੰਜੈ ਕੁਮਾਰ ਅਗਰਵਾਲ, ਚੇਅਰਮੈਨ, ਕੇਂਦਰੀ ਅਪ੍ਰਤੱਖ ਟੈਕਸ ਅਤੇ ਸੀਮਾ ਸ਼ੁਲਕ ਬੋਰਡ
|
ਸ਼੍ਰੀ ਫੌਖਾਓਖਮ ਵੰਨਾਵੋਂਗਸੇ, ਡਾਇਰੈਕਟਰ ਜਨਰਲ ਕਸਟਮਸ, ਵਿੱਤ ਮੰਤਰਾਲਾ, ਲਾਓ ਪੀਡੀਆਰ
|
4
|
ਲੁਆਂਗ ਪ੍ਰਬਾਂਗ ਪ੍ਰਾਂਤ ਵਿੱਚ ਫਲਕ-ਫਲਮ (ਲਾਓ ਰਾਮਾਇਣ) ਨਾਟਕ ਦੀ ਪ੍ਰਦਰਸ਼ਨ ਕਲਾ ਦੀ ਵਿਰਾਸਤ ਦੀ ਸੰਭਾਲ਼ ‘ਤੇ ਕਿਊਆਈਪੀ
|
ਸ਼੍ਰੀ ਪ੍ਰਸ਼ਾਂਤ ਅਗਰਵਾਲ, ਲਾਓ ਪੀਡੀਆਰ ਵਿੱਚ ਭਾਰਤ ਦੇ ਰਾਜਦੂਤ
|
ਸੁਸ਼੍ਰੀ ਸੌਦਾਫੋਨ ਥੋਮਥਾਵੋਂਗ, ਲੁਆਂਗ ਪ੍ਰਬਾਂਗ
ਸੂਚਨਾ ਵਿਭਾਗ ਦੇ ਡਾਇਰੈਕਟਰ
|
5
|
ਲੁਆਂਗ ਪ੍ਰਬਾਂਗ ਪ੍ਰਾਂਤ ਵਿੱਚ ਵਾਟ ਫਾਕਿਯਾ ਮੰਦਿਰ ਦੀ ਬਹਾਲੀ ‘ਤੇ ਕਿਊਆਈਪੀ
|
ਸ਼੍ਰੀ ਪ੍ਰਸ਼ਾਂਤ ਅਗਰਵਾਲ, ਲਾਓ ਪੀਡੀਆਰ ਵਿੱਚ ਭਾਰਤ ਦੇ ਰਾਜਦੂਤ
|
ਸੁਸ਼੍ਰੀ ਸੌਦਾਫੋਨ ਥੋਮਥਾਵੋਂਗ, ਲੁਆਂਗ ਪ੍ਰਬਾਂਗ
ਸੂਚਨਾ, ਸੱਭਿਆਚਾਰ ਵਿਭਾਗ ਦੇ ਡਾਇਰੈਕਟਰ
|
6
|
ਚੰਪਾਸਕ ਪ੍ਰਾਂਤ ਵਿੱਚ ਛਾਇਆ ਕਠਪੁਤਲੀ ਥਿਏਟਰ ਦੇ ਪ੍ਰਦਰਸ਼ਨ ਦੇ ਸੰਭਾਲ਼ ‘ਤੇ ਕਿਊਆਈਪੀ
|
ਸ਼੍ਰੀ ਪ੍ਰਸ਼ਾਂਤ ਅਗਰਵਾਲ, ਲਾਓ ਪੀਡੀਆਰ ਵਿੱਚ ਭਾਰਤ ਦੇ ਰਾਜਦੂਤ
|
ਸ਼੍ਰੀ ਸੋਮਸੈਕ ਫੋਮਚਲੇਨ, ਚੰਪਾਸਕ ਸਦਾਓ ਕਠਪੁਤਲੀ ਥਿਏਟਰ ਦੇ ਪ੍ਰਧਾਨ, ਬਾਨ ਸਥਿਤ ਦਫ਼ਤਰ
|
7
|
ਭਾਰਤ-ਸੰਯੁਕਤ ਰਾਸ਼ਟਰ ਵਿਕਾਸ ਸਾਂਝੇਦਾਰੀ ਨਿਧੀ ਦੇ ਮਾਧਿਅਮ ਨਾਲ ਭਾਰਤ ਦੇ ਵੱਲੋਂ ਲਗਭਗ 1 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਨਾਲ ਪੋਸ਼ਣ ਯੁਕਤ ਖੁਰਾਕ ਦੁਆਰਾ ਲਾਓ ਪੀਡੀਆਰ ਵਿੱਚ ਪੋਸ਼ਣ ਸੁਰੱਖਿਆ ਵਿੱਚ ਸੁਧਾਰ ਲਿਆਉਣ ਦੇ ਲਈ ਇੱਕ ਪ੍ਰੋਜੈਕਟ ਦਾ ਐਲਾਨ।
|