ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਤੀਜਿਆਂ ਦੀ ਸੂਚੀ: ਮਾਲਦੀਵ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਮੁਹੰਮਦ ਮੁਇੱਜ਼ੁ ਦੀ ਭਾਰਤ ਦੀ ਸਰਕਾਰੀ ਯਾਤਰਾ (06 ਅਕਤੂਬਰ ਤੋਂ 10 ਅਕਤੂਬਰ, 2024)

Posted On: 07 OCT 2024 3:40PM by PIB Chandigarh

 

ਲੜੀ ਨੰਬਰ

ਘੋਸ਼ਨਾਵਾਂ

1.

ਭਾਰਤ-ਮਾਲਦੀਵਜ਼ ਨੂੰ ਅਪਣਾਉਣਾ: ਵਿਸਤਾਰਿਤ ਆਰਥਿਕ ਅਤੇ ਸਮੁੰਦਰੀ ਸਾਂਝੇਦਾਰੀ ਦਾ ਇੱਕ ਵਿਜ਼ਨ

2.

ਭਾਰਤ ਸਰਕਾਰ ਦੁਆਰਾ ਮਾਲਦੀਵ ਤੱਟ ਰੱਖਿਅਕ ਜਹਾਜ਼ ਹੁਰਾਵੀ ਦਾ ਮੁਫ਼ਤ ਪੁਨਰ ਨਿਰਮਾਣ

 

ਲਾਂਚ/ਉਦਘਾਟਨ/ਸੌਪਣਾ

1.

ਮਾਲਦੀਵ ਵਿੱਚ ਰੂਪੈ ਕਾਰਡ ਦੀ ਸ਼ੁਰੂਆਤ

2.

ਹਨੀਮਾਧੂ ਅੰਤਰਰਾਸ਼ਟਰੀ ਹਵਾਈ ਅੱਡੇ (ਐਚਆਈਏ)  ਦੇ ਨਵੇਂ ਰਨਵੇਅ ਦਾ ਉਦਘਾਟਨ।

3.

EXIM ਬੈਂਕ ਦੀਆਂ ਖਰੀਦਦਾਰਾਂ ਦੀਆਂ ਕ੍ਰੈਡਿਟ ਸੁਵਿਧਾਵਾਂ ਦੇ ਤਹਿਤ ਨਿਰਮਿਤ 700 ਸਮਾਜਿਕ ਰਿਹਾਇਸ਼ੀ ਯੂਨਿਟਾਂ ਨੂੰ ਪੇਸ਼ ਕਰਨਾ।

 

ਐੱਮਓਯੂ ‘ਤੇ ਹਸਤਾਖਰ/ਨਵੀਨੀਕਰਣ

ਮਾਲਦੀਵ ਪੱਖ ਤੋਂ ਪ੍ਰਤੀਨਿਧੀ

ਭਾਰਤੀ ਪੱਖ ਤੋਂ ਪ੍ਰਤੀਨਿਧੀ

1.

ਕਰੰਸੀ ਸਵੈਪ ਐਗਰੀਮੈਂਟ

ਸ਼੍ਰੀ ਅਹਿਮਦ ਮੁਨਵਰ, ਮਾਲਦੀਵ ਮੌਨੀਟਰੀ ਅਥਾਰਿਟੀ ਦੇ ਗਵਰਨਰ

ਸ਼੍ਰੀ ਅਜੈ ਸੇਠ, ਸਕੱਤਰ, ਆਰਥਿਕ ਮਾਮਲੇ ਵਿਭਾਗ, ਵਿੱਤ ਮੰਤਰਾਲਾ

2.

ਭਾਰਤੀ ਗਣਰਾਜ ਦੇ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਅਤੇ ਮਾਲਦੀਵ ਗਣਰਾਜ ਦੇ ਨੈਸ਼ਨਲ ਕਾਲਜ ਆਫ ਪੁਲਿਸਿੰਗ ਐਂਡ ਲਾਅ ਇਨਫੋਰਸਮੈਂਟ ਦਰਮਿਆਨ ਐੱਮਓਯੂ

ਸ਼੍ਰੀ ਇਬਰਾਹਿਮ ਸ਼ਾਹਿਬ, ਮਾਲਦੀਵ ਵਿੱਚ ਭਾਰਤ ਦੇ ਕਮਿਸ਼ਨਰ

ਡਾ. ਰਾਜੇਂਦਰ ਕੁਮਾਰ, ਸਕੱਤਰ, ਬਾਰਡਰ ਮੈਨੇਜਮੈਂਟ, ਗ੍ਰਹਿ ਮੰਤਰਾਲਾ

3.

ਭ੍ਰਿਸ਼ਟਾਚਾਰ ਦੀ ਰੋਕਥਾਮ ਅਤੇ ਮੁਕਾਬਲਾ ਕਰਨ ਵਿੱਚ ਦੁਵੱਲੇ ਸਹਿਯੋਗ ਸਥਾਪਿਤ ਕਰਨ ਲਈ ਕੇਂਦਰੀ ਸੰਚਾਰ ਬਿਊਰੋ ਅਤੇ ਮਾਲਦੀਵ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਦਰਮਿਆਨ ਐੱਮਓਯੂ

ਸ਼੍ਰੀ ਇਬਰਾਹਿਮ ਸ਼ਾਹਿਬ, ਮਾਲਦੀਵ ਵਿੱਚ ਭਾਰਤ ਦੇ ਕਮਿਸ਼ਨਰ

ਡਾ. ਰਾਜੇਂਦਰ ਕੁਮਾਰ, ਸਕੱਤਰ, ਬਾਰਡਰ ਮੈਨੇਜਮੈਂਟ, ਗ੍ਰਹਿ ਮੰਤਰਾਲਾ

4.

ਮਾਲਦੀਵ ਦੇ ਨਿਆਂਇਕ ਅਧਿਕਾਰੀਆਂ ਦੇ ਲਈ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ‘ਤੇ ਨੈਸ਼ਨਲ ਜੂਡੀਸ਼ੀਅਲ ਅਕੈਡਮੀ ਆਫ ਇੰਡੀਆ (NJAI) ਅਤੇ ਮਾਲਦੀਵ ਦੇ ਨਿਆਂਇਕ ਸੇਵਾ ਕਮਿਸ਼ਨ (ਜੇਐੱਸਸੀ) ਦਰਮਿਆਨ ਐੱਮਓਯੂ ਦਾ ਨਵੀਨੀਕਰਣ

ਸ਼੍ਰੀ ਇਬਰਾਹਿਮ ਸ਼ਾਹਿਬ, ਮਾਲਦੀਵ ਵਿੱਚ ਭਾਰਤ ਦੇ ਕਮਿਸ਼ਨਰ

ਸ਼੍ਰੀ ਮੁਨੂ ਮਹਾਵਰ, ਮਾਲਦੀਵ ਵਿੱਚ ਭਾਰਤ ਦੇ ਕਮਿਸ਼ਨਰ

5.

ਖੇਡਾਂ ਅਤੇ ਯੁਵਾ ਮਾਮਲਿਆਂ ਵਿੱਚ ਸਹਿਯੋਗ ‘ਤੇ ਭਾਰਤ ਅਤੇ ਮਾਲਦੀਵ ਦਰਮਿਆਨ ਐੱਮਓਯੂ ਦਾ ਨਵੀਨੀਕਰਣ

ਸ਼੍ਰੀ ਇਬਰਾਹਿਮ ਸ਼ਾਹਿਬ, ਮਾਲਦੀਵ ਵਿੱਚ ਭਾਰਤ ਦੇ ਕਮਿਸ਼ਨਰ

ਸ਼੍ਰੀ ਮੁਨੂ ਮਹਾਵਰ, ਮਾਲਦੀਵ ਵਿੱਚ ਭਾਰਤ ਦੇ ਕਮਿਸ਼ਨਰ

********

ਐੱਮਜੇਪੀਐੱਸ/ਐੱਸਆਰ


(Release ID: 2063367) Visitor Counter : 24