ਪ੍ਰਧਾਨ ਮੰਤਰੀ ਦਫਤਰ
ਮੁੰਬਈ ਮੈਟਰੋ ਵਿੱਚ ਸਥਾਨਕ ਲੋਕਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ –ਪਾਠ
Posted On:
05 OCT 2024 9:15PM by PIB Chandigarh
ਪੁਰਸ਼ ਯਾਤਰੀ- ਮੈਂ ਏਆਈ ‘ਤੇ ਰਿਸਰਚ ਕਰ ਰਿਹਾ ਹਾਂ।
ਪ੍ਰਧਾਨ ਮੰਤਰੀ –ਏਆਈ ‘ਤੇ ਰਿਸਰਚ ਕਰ ਰਹੇ ਹੋ, ਅੱਛਾ।
ਪੁਰਸ਼ ਯਾਤਰੀ – ਸਰ ਇਸ ‘ਤੇ ਅਸੀਂ ਏਆਈ ਦਾ ਕਿਵੇਂ ਯੂਜ਼ ਕਰ ਸਕਦੇ ਹਾਂ ਤਾਕਿ Pharmaceutical field ਵਿੱਚ development growth ਨੂੰ ਹੋਰ new medicines ਭਾਰਤ ਦੇਸ਼ ਵਿੱਚ।
ਮਹਿਲਾ ਯਾਤਰੀ- ….ਮੈਂ B. A Sociology ਕਰ ਰਹੀ ਹਾਂ ਅਤੇ ਅੱਗੇ ਵੀ ਸਮਾਜ ਵਿੱਚ ਕੁਝ ਬਣਨਾ ਚਾਹਾਂਗੀ।
ਮਹਿਲਾ ਯਾਤਰੀ – ਮੇਰਾ ਸ਼੍ਰੀਚਰਣ ਮਹਿਲਾ ਬਜਟ ਘਰ ਹੈ। ਬਜਟ ਘਰ ਦੀ ਮੈਂ ਮੈਂਬਰ ਹਾਂ। ਜੋ ਵੀ ਤੁਹਾਡੀਆਂ ਯੋਜਨਾਵਾਂ ਹਨ ਪੂਰੀਆਂ ਯੋਜਨਾਵਾਂ ਦਾ ਲਾਭ ਮੇਰੇ ਸੰਗਠਨ (गढ़) ਨੇ ਅਤੇ ਮੈਂ ਪੂਰਾ ਲਿਆ ਹੈ। ਜਿਵੇਂ ਪੀਐੱਮ ਸਵਨਿਧੀ ਦਾ ਲਾਭ ਵੀ ਮੈਂ first term ਲੈ ਲਿਆ ਹੈ, second term ਵੀ ਉਸ ਦਾ ਲਾਭ ਲੈ ਲਿਆ ਹੈ।
ਮਹਿਲਾ ਯਾਤਰੀ – ਮੇਰਾ ਛੋਟਾ ਜਿਹਾ ਬਿਜ਼ਨਿਸ ਹੈ hand bag making ਦਾ। ਤਾਂ ਮੈਂ ਉਸ ਨੂੰ, ਉਸ ਦਾ ਬਿਜ਼ਨਿਸ ਮੈਂ ਸਵਨਿਧੀ ਤੋਂ ਮੈਂ ਲਾਭ ਲਿਆ ਹੈ ਅਤੇ ਮੈਂ ਆਪਣੇ ਬਿਜ਼ਨਿਸ ਨੂੰ ਅੱਗੇ ਵਧਾਇਆ।
ਪ੍ਰਧਾਨ ਮੰਤਰੀ – ਅੱਛਾ।
ਪ੍ਰਧਾਨ ਮੰਤਰੀ ਜੀ- ਇਹ ਜੋ ਸ਼ਿੰਦੇ ਜੀ ਯੋਜਨਾ ਲਿਆਏ ਇਸ ਨਾਲ ਕੀ ਲਾਭ ਹੈ?
ਮਹਿਲਾ ਯਾਤਰੀ – ਹਾਂ, ਲੜਕੀ ਬਹਿਨ ਦਾ ਵੀ ਅਸੀਂ ਬਹੁਤ ਫਾਇਦਾ ਲਿਆ ਹੈ।
ਪ੍ਰਧਾਨ ਮੰਤਰੀ ਜੀ- ਇਹ ਸਾਰੀਆਂ ਤੁਹਾਡੇ ਸੰਗਠਨ (गढ़) ਦੀਆਂ ਭੈਣਾਂ ਸਭ ਉਨ੍ਹਾਂ ਨੂੰ।
ਮਹਿਲਾ ਯਾਤਰੀ – ਮੇਰੇ... ਸਰ ਸਾਡਾ ਬਾਲਾਂਚਲ ਮਹਿਲਾਵਾਂ ਦਾ ਸੰਗਠਨ ਹੈ। ਜਿੱਥੇ ਤੱਕ ਉਨ੍ਹਾਂ ਨੂੰ ਇਹ ਸਾਰਿਆਂ ਦਾ ਫਾਰਮ ਭਰ ਕੇ ਉਸ ਦਾ ਲਾਭ ਮਿਲਿਆ ਹੈ।
ਪ੍ਰਧਾਨ ਮੰਤਰੀ ਜੀ- ਤਾਂ ਮਿਲ ਗਿਆ ਪੈਸਾ?
ਮਹਿਲਾ ਯਾਤਰੀ – ਹਾਂਜੀ ਸਰ ਇਸ ਹਫਤੇ ਆ ਗਿਆ।
ਪ੍ਰਧਾਨ ਮੰਤਰੀ ਜੀ –ਖੁਸ਼ ਹੋ।
ਮਹਿਲਾ ਯਾਤਰੀ – Yes, Yes Sir.
ਪ੍ਰਧਾਨ ਮੰਤਰੀ ਜੀ- ਤੁਸੀਂ ਲੋਕ ਕਿੰਨੇ ਸਾਲ ਤੋਂ ਲਗੇ ਹੋ?
ਮੈਟਰੋ ਸ਼੍ਰਮਿਕ – ਸਰ ਸੱਤ ਸਾਲ ਹੋ ਗਏ ਸਰ।
ਪ੍ਰਧਾਨ ਮੰਤਰੀ ਜੀ – ਹੁਣ ਤਾਂ ਤੁਹਾਡੀ Mastery ਹੋ ਗਈ ਹੋਵੇਗੀ?
ਮੈਟਰੋ ਸ਼੍ਰਮਿਕ – ਹਾਂ ਸਰ experience ਹੋ ਗਿਆ ਬਹੁਤ ਸਾਰਾ।
ਪ੍ਰਧਾਨ ਮੰਤਰੀ ਜੀ- ਤਾਂ ਹੁਣ ਤਾਂ ਕਿਤੇ ਵੀ ਮੈਟਰੋ ਲਾਈਨ।
ਮੈਟਰੋ ਸ਼੍ਰਮਿਕ – ਹਾਂ ਸਰ ਕਿਤੇ ਵੀ ਬਣਵਾ ਸਕਦੇ ਹੋ। ਬਹੁਤ experience ਹੋ ਗਿਆ।
ਪ੍ਰਧਾਨ ਮੰਤਰੀ ਜੀ- ਤਾਂ ਪਰਿਵਾਰ ਦੇ ਲੋਕ ਖੁਸ਼ ਹਨ।
ਮੈਟਰੋ ਸ਼੍ਰਮਿਕ – ਖੁਸ਼ ਹਨ ਸਰ, ਬਹੁਤ ਖੁਸ਼ ਹਨ ਸਰ।
ਪ੍ਰਧਾਨ ਮੰਤਰੀ ਜੀ- ਚੰਗੇ ਕੰਮ ਤੋਂ।
ਮੈਟਰੋ ਸ਼੍ਰਮਿਕ – success ਤੋਂ।
ਪ੍ਰਧਾਨ ਮੰਤਰੀ ਜੀ- ਪਰਿਵਾਰ ਨੂੰ ਕਿਸੇ ਦਿਨ ਮੈਟਰੋ ਘੁਮਾਉਣਾ ਫਿਰ।
ਮੈਟਰੋ ਸ਼੍ਰਮਿਕ – ਹਾਂ ਸਰ ਘੁਮਾਵਾਂਗੇ ਨਾ ਸਰ।
ਪ੍ਰਧਾਨ ਮੰਤਰੀ ਜੀ- ਤਾਂ ਉਨ੍ਹਾਂ ਨੂੰ ਦੱਸਣਾ ਕਿ ਇਹ ਤੁਹਾਡੀ ਮਿਹਨਤ ਦੀ ਹੈ।
ਮੈਟਰੋ ਸ਼੍ਰਮਿਕ – ਹਾਂ ਸਰ
Disclaimer: This is approximate text of PM’s interaction with the locals in Mumbai metro
************
ਐੱਮਜੇਪੀਐੱਸ/ਵੀਜੇ/ਐੱਮਏ
(Release ID: 2062793)
Visitor Counter : 21