ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਨਵਰਾਤ੍ਰੀ ਦੇ ਤੀਸਰੇ ਦਿਨ ਦੇਵੀ ਚੰਦ੍ਰਘੰਟਾ ਦੀ ਪੂਜਾ ਕੀਤੀ

Posted On: 05 OCT 2024 7:46AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵਰਾਤ੍ਰੀ ਦੇ ਤੀਸਰੇ ਦਿਨ ਦੇਵੀ ਚੰਦ੍ਰਘੰਟਾ ਦੀ ਪੂਜਾ-ਅਰਚਨਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਨਵਰਾਤ੍ਰੀ ਵਿੱਚ ਅੱਜ ਮਾਂ ਚੰਦ੍ਰਘੰਟਾ ਦੇ ਚਰਨਾਂ ਵਿੱਚ ਕੋਟਿ-ਕੋਟਿ ਵੰਦਨ! ਦੇਵੀ ਮਾਂ ਆਪਣੇ ਸਾਰੇ ਭਗਤਾਂ ਨੂੰ ਦੀਰਘ ਜੀਵਨ (ਲੰਬੀ ਉਮਰ) ਦਾ ਅਸ਼ੀਰਵਾਦ ਪ੍ਰਦਾਨ ਕਰੇ। ਆਪ ਸਾਰਿਆਂ ਦੇ ਲਈ ਉਨ੍ਹਾਂ ਦੀ ਇਹ ਪੂਜਾ-ਅਰਚਨਾ....

 

************

ਐੱਮਜੇਪੀਐੱਸ/ਐੱਸਆਰ



(Release ID: 2062545) Visitor Counter : 4