ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬੰਜਾਰਾ ਭਾਈਚਾਰੇ ਦੇ ਇੱਕ ਪ੍ਰਮੁੱਖ ਮਿਊਜ਼ੀਕਲ ਇੰਸਟਰੂਮੈਂਟ ‘ਨੰਗਾਰਾ ‘ਤੇ ਆਪਣਾ ਹੱਥ ਆਜਮਾਇਆ
प्रविष्टि तिथि:
05 OCT 2024 2:31PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਸ਼ਿਮ ਵਿੱਚ ‘ਨੰਗਾਰਾ’ ਮਿਊਜ਼ੀਕਲ ਇੰਸਟਰੂਮੈਂਟ ‘ਤੇ ਆਪਣਾ ਹੱਥ ਆਜਮਾਇਆ। ਉਨ੍ਹਾਂ ਨੇ ਕਿਹਾ ਕਿ ਮਹਾਨ ਬੰਜਾਰਾ ਭਾਈਚਾਰੇ ਵਿੱਚ ‘ਨੰਗਾਰਾ’ ਇੱਕ ਬਹੁਤ ਖਾਸ ਸਥਾਨ ਰੱਖਦਾ ਹੈ।
ਐਕਸ ‘ਤੇ ਇੱਕ ਵੀਡੀਓ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਵਾਸ਼ਿਮ ਵਿੱਚ, ਮੈਂ ਨੰਗਾਰਾ ‘ਤੇ ਆਪਣਾ ਹੱਥ ਆਜਮਾਇਆ, ਜਿਸ ਦਾ ਮਹਾਨ ਬੰਜਾਰਾ ਸੱਭਿਆਚਾਰ ਵਿੱਚ ਇੱਕ ਬਹੁਤ ਹੀ ਵਿਸ਼ੇਸ਼ ਸਥਾਨ ਹੈ । ਸਾਡੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸ ਸੱਭਿਆਚਾਰ ਨੂੰ ਹੋਰ ਵੀ ਲੋਕਪ੍ਰਿਯ ਬਣਾਉਣ ਦੇ ਲਈ ਹਰ ਸੰਭਵ ਪ੍ਰਯਾਸ ਕਰੇਗੀ।”
ਐਕਸ ‘ਤੇ ਇੱਕ ਵੀਡੀਓ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“वाशिममध्ये असताना महान बंजारा संस्कृतीत विशेष महत्व असलेला नंगारा वाजवण्याचा प्रयत्न केला. येणार्या काळात ही संस्कृती अधिकाधिक लोकप्रिय व्हावी यासाठी आमचे सरकार शक्य ते सर्व प्रयत्न करेल.”
***
ਐੱਮਜੇਪੀਐੱਸਆਰ/ਐੱਸਆਰ
(रिलीज़ आईडी: 2062537)
आगंतुक पटल : 54
इस विज्ञप्ति को इन भाषाओं में पढ़ें:
Telugu
,
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Kannada
,
Malayalam