ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਲਯਾ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
02 OCT 2024 5:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ਵਾਸੀਆਂ ਨੂੰ ਮਹਾਲਯਾ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।
“ਸ਼ੁਭੋ ਮਹਾਲਯਾ! ਦੁਰਗਾ ਪੂਜਾ ਨਜ਼ਦੀਕ ਆ ਰਹੀ ਹੈ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਆਸ਼ਾ, ਚੰਗਿਆਈ ਅਤੇ ਸਕਾਰਾਤਮਕਤਾ ਹਮੇਸ਼ਾ ਬਣੀ ਰਹੇ। ਮਾਂ ਦੁਰਗਾ ਸਾਨੂੰ ਸਦਾ ਖੁਸ਼ੀਆਂ, ਸ਼ਕਤੀ ਅਤੇ ਚੰਗੀ ਸਹਿਤ ਦਾ ਅਸ਼ੀਰਵਾਦ ਦੇਵੇ।”
*******
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2061312)
Visitor Counter : 48
Read this release in:
Odia
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam