ਗ੍ਰਹਿ ਮੰਤਰਾਲਾ
ਪਦਮ ਪੁਰਸਕਾਰ-2025 ਦੀ ਨਾਮਾਂਕਣ ਮਿਆਦ 15 ਸਤੰਬਰ, 2024 ਤੱਕ
Posted On:
12 SEP 2024 3:30PM by PIB Chandigarh
ਪਦਮ ਪੁਰਸਕਾਰ-2025 ਦੀ ਨਾਮਾਂਕਣ ਮਿਆਦ 15 ਸਤੰਬਰ, 2024 ਤੱਕ ਹੈ। ਇਨ੍ਹਾਂ ਪੁਰਸਕਾਰਾਂ ਦੇ ਲਈ ਨਾਮਾਂਕਣ/ਸਿਫਾਰਿਸ਼ਾਂ ਗਣਤੰਤਰ ਦਿਵਸ, 2025 ਦੇ ਮੌਕੇ ‘ਤੇ ਕੀਤੀ ਜਾਵੇਗੀ। ਇਹ ਪ੍ਰਕਿਰਿਆ 01 ਮਈ 2024 ਤੋਂ ਸ਼ੁਰੂ ਹੋ ਗਈ ਹੈ। ਪਦਮ ਪੁਰਸਕਾਰਾਂ ਲਈ ਨਾਮਾਂਕਣ ਦੀ ਅੰਤਿਮ ਮਿਤੀ 15 ਸਤੰਬਰ, 2024 ਹੈ। ਪਦਮ ਪੁਰਸਕਾਰਾਂ ਲਈ ਨਾਮਾਂਕਣ/ਸਿਫਾਰਿਸ਼ਾਂ ਕੇਵਲ ਰਾਸ਼ਟਰੀ ਪੁਰਸਕਾਰ ਪੋਰਟਲ ( https://awards.gov.in ) ‘ਤੇ ਔਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ।
ਉਪਯੁਕਤ ਪੋਰਟਲ ‘ਤੇ ਇਨ੍ਹਾਂ ਨਾਲ ਸਬੰਧਿਤ ਨਾਮਾਂਕਣ/ਸਿਫਾਰਿਸ਼ਾਂ ਵਿੱਚ ਉਪਲਬਧ ਫਾਰਮੈਟ ਵਿੱਚ ਨਿਰਦਿਸ਼ਟ ਸਾਰੇ ਪ੍ਰਾਂਸਗਿਕ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ, ਜਿਸ ਵਿੱਚ ਵਰਣਾਤਮਕ ਤੌਰ ‘ਤੇ ਇੱਕ ਹਵਾਲਾ (ਅਧਿਕਤਮ 800 ਸ਼ਬਦ) ਵੀ ਸ਼ਾਮਲ ਹੋਣਾ ਚਾਹੀਦਾ ਹੈ ਜੋ ਸਪਸ਼ਟ ਤੌਰ ‘ਤੇ ਸਿਫਾਰਿਸ਼ ਵਿਅਕਤੀ ਦੀ ਸਬੰਧਿਤ ਖੇਤਰ/ਵਿਸ਼ੇ ਵਿੱਚ ਵਿਸ਼ੇਸ਼ ਅਤੇ ਅਸਾਧਾਰਣ ਉਪਲਬਧੀ/ਸੇਵਾ ਨੂੰ ਸਾਹਮਣੇ ਲਿਆ ਸਕਣ।
*****
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2054591)
Visitor Counter : 41
Read this release in:
Assamese
,
Telugu
,
Malayalam
,
English
,
Urdu
,
Marathi
,
Hindi
,
Manipuri
,
Gujarati
,
Tamil
,
Kannada