ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੈਰਿਸ ਪੈਰਾਲੰਪਿਕ 2024 ਵਿੱਚ ਪੀ-2 ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਐੱਸਐੱਚ1 ਮੁਕਾਬਲੇ ਵਿੱਚ ਬਰੌਂਜ਼ ਮੈਡਲ ਜਿੱਤਣ ਤੇ ਰੁਬੀਨਾ ਫਰਾਂਸਿਸ ਨੂੰ ਵਧਾਈਆਂ ਦਿੱਤੀਆਂ

Posted On: 31 AUG 2024 8:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੈਰਿਸ ਪੈਰਾਲੰਪਿਕ 2024 ਵਿੱਚ ਪੀ-2 ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਐੱਸਐੱਚ1 ਮੁਕਾਬਲੇ ਵਿੱਚ ਬਰੌਂਜ਼ ਮੈਡਲ ਜਿੱਤਣ ਤੇ ਰੁਬੀਨਾ ਫਰਾਂਸਿਸ ਨੂੰ ਵਧਾਈਆਂ ਦਿੱਤੀਆਂ ਹਨ।

The Prime Minister posted on X:

प्रधानमंत्री ने एक्स पर पोस्ट किया:

ਪ੍ਰਧਾਨ ਮੰਤਰੀ ਨੇ ਐਕਸ (X) ਤੇ ਪੋਸਟ ਕੀਤਾ:

 “ਭਾਰਤ ਲਈ ਇੱਕ ਹੋਰ ਗੌਰਵਪੂਰਨ ਪਲ।

 ਰੁਬੀਨਾ ਫਰਾਂਸਿਸ ਨੇ #ਪੈਰਾਲੰਪਿਕ (2024#Paralympics2024) ਵਿੱਚ ਪੀ-2 ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਐੱਸਐੱਚ1 ਮੁਕਾਬਲੇ ਵਿੱਚ ਬਰੌਂਜ਼ ਮੈਡਲ ਜਿੱਤਿਆ ਹੈ। ਉਨ੍ਹਾਂ ਦੇ ਅਸਧਾਰਣ ਪ੍ਰਯਾਸ, ਦ੍ਰਿੜ੍ਹ ਸੰਕਲਪ ਅਤੇ ਧੀਰਜ ਨੇ ਸ਼ਾਨਦਾਰ ਪਰਿਣਾਮ ਦਿੱਤੇ ਹਨ।

#Cheer4Bharat “

 

***************

ਐੱਮਜੇਪੀਐੱਸ/ਟੀਐੱਸ


(Release ID: 2050586) ਵਿਜ਼ੀਟਰ ਕਾਊਂਟਰ : 71