ਪ੍ਰਧਾਨ ਮੰਤਰੀ ਦਫਤਰ
                
                
                
                
                
                    
                    
                        ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੂਰਤ ਵਿੱਚ ਹਰ ਘਰ ਤਿਰੰਗਾ (#HarGharTiranga) ਮੁਹਿੰਮ 'ਤੇ ਮਾਣ ਪ੍ਰਗਟਾਇਆ   
                    
                    
                        
                    
                
                
                    Posted On:
                12 AUG 2024 8:08PM by PIB Chandigarh
                
                
                
                
                
                
                ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰ ਘਰ ਤਿਰੰਗਾ (#HarGharTiranga) ਮੁਹਿੰਮ ਵਿੱਚ ਪੂਰੇ ਉਤਸ਼ਾਹ ਅਤੇ ਉਮੰਗ ਦੇ ਨਾਲ ਸੂਰਤ ਦੇ ਲੋਕਾਂ ਦੀ ਭਾਗੀਦਾਰੀ ‘ਤੇ ਮਾਣ ਪ੍ਰਗਟਾਇਆ।
ਹਰਸ਼ ਸਾਂਘਵੀ ਦੀ ਇੱਕ ਵੀਡੀਓ ਪੋਸਟ ‘ਤੇ ਅਤਿਅੰਤ ਪ੍ਰਸੰਨਤਾ ਵਿਅਕਤ ਕਰਦੇ ਹੋਏ, ਸ਼੍ਰੀ  ਮੋਦੀ ਨੇ ‘ਐੱਕਸ’ (X) ‘ਤੇ ਕਿਹਾ:
“ਸੂਰਤ ਦੇ ਨਿਵਾਸੀ ਹਰ ਕੰਮ ਪੂਰੇ ਜਨੂਨ ਨਾਲ ਕਰਦੇ ਹਨ ਅਤੇ ਹਰ ਘਰ ਤਿਰੰਗਾ (#HarGharTiranga )ਕੋਈ ਅਪਵਾਦ ਨਹੀਂ ਹੈ! ਸੂਰਤ ਦੇ ਲੋਕਾਂ ਦੇ ਅਸੀਮ ਜਜ਼ਬੇ ‘ਤੇ ਮਾਣ ਹੈ।”
 
  
*********
ਐੱਮਜੇਪੀਐੱਸ/ਐੱਸਆਰ
                
                
                
                
                
                (Release ID: 2044750)
                Visitor Counter : 72
                
                
                
                    
                
                
                    
                
                Read this release in: 
                
                        
                        
                            Odia 
                    
                        ,
                    
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            Marathi 
                    
                        ,
                    
                        
                        
                            हिन्दी 
                    
                        ,
                    
                        
                        
                            Hindi_MP 
                    
                        ,
                    
                        
                        
                            Manipuri 
                    
                        ,
                    
                        
                        
                            Assamese 
                    
                        ,
                    
                        
                        
                            Bengali 
                    
                        ,
                    
                        
                        
                            Gujarati 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam