ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਫਿਜੀ ਦੇ ਸਰਬਉੱਚ ਨਾਗਰਿਕ ਪੁਰਸਕਾਰ ਨਾਲ


ਸਨਮਾਨਿਤ ਕੀਤੇ ਜਾਣ ‘ਤੇ ਵਧਾਈ ਦਿੱਤੀ

प्रविष्टि तिथि: 06 AUG 2024 5:29PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਫਿਜੀ ਦੇ ਸਰਬਉੱਚ ਨਾਗਰਿਕ ਪੁਰਸਕਾਰ, ‘ਕੰਪੇਨੀਅਨ ਆਵ੍ ਦ ਆਰਡਰ ਆਵ੍ ਫਿਜੀ’ (Companion of the Order of Fiji) ਨਾਲ ਸਨਮਾਨਿਤ ਕੀਤਾ ਗਿਆ ਹੈ।

ਰਾਸ਼ਟਰਪਤੀ ਨੂੰ ਵਧਾਈਆਂ ਦਿੰਦੇ ਹੋਏਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਐਕਸ (X) ‘ਤੇ ਪੋਸਟ ਕੀਤਾ:

 “ਰਾਸ਼ਟਰਪਤੀ ਜੀ ਨੂੰ ਫਿਜੀ ਦੇ ਸਰਬਉੱਚ ਨਾਗਰਿਕ ਪੁਰਸਕਾਰਕੰਪੇਨੀਅਨ ਆਵ੍ ਦ ਆਰਡਰ ਆਵ੍ ਫਿਜੀ (Companion of the Order of Fiji) ਨਾਲ ਸਨਮਾਨਿਤ ਕੀਤੇ ਜਾਣ ‘ਤੇ ਵਧਾਈਆਂ। ਇਹ ਹਰੇਕ ਭਾਰਤੀ ਦੇ ਲਈ ਅਤਿਅੰਤ ਮਾਣ ਅਤੇ ਖੁਸ਼ੀ ਦਾ ਪਲ ਹੈ। ਇਹ ਰਾਸ਼ਟਰਪਤੀ ਜੀ ਦੀ ਅਗਵਾਈ ਦੇ ਨਾਲ-ਨਾਲ ਭਾਰਤ ਅਤੇ ਫਿਜੀ ਦੇ ਦਰਮਿਆਨ ਲੋਕਾਂ ਦੇ ਲੋਕਾਂ ਨਾਲ ਇਤਿਹਾਸਿਕ ਸਬੰਧਾਂ ਦੀ ਮਾਨਤਾ ਭੀ ਹੈ।”

 

************

ਡੀਐੱਸ


(रिलीज़ आईडी: 2042746) आगंतुक पटल : 80
इस विज्ञप्ति को इन भाषाओं में पढ़ें: English , Urdu , हिन्दी , Hindi_MP , Marathi , Manipuri , Bengali , Assamese , Gujarati , Odia , Tamil , Telugu , Kannada , Malayalam