ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੂੰ ਗਿਰ ਅਤੇ ਏਸ਼ਿਆਈ ਸ਼ੇਰਾਂ ‘ਤੇ ਪਰਿਮਲ ਨਾਥਵਾਨੀ ਦੀ ਪੁਸਤਕ ਪ੍ਰਾਪਤ ਹੋਈ

प्रविष्टि तिथि: 31 JUL 2024 8:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਦੁਆਰਾ ਗਿਰ ਅਤੇ ਏਸ਼ਿਆਈ ਸ਼ੇਰਾਂ ਤੇ ਲਿਖਿਤ ਇੱਕ ਕੌਫ਼ੀ ਟੇਬਲ ਬੁੱਕ (coffee table bookਕਾਲ ਆਵ੍ ਦ ਗਿਰ( “Call of the Gir”) ਪ੍ਰਾਪਤ ਹੋਈ।

ਇਹ ਪੁਸਤਕ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਪਰਿਮਲ ਨਾਥਵਾਨੀ ਦੁਆਰਾ ਨਵੀਂ ਦਿੱਲੀ ਵਿੱਚ ਭੇਂਟ ਕੀਤੀ ਗਈ।

 ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਪਰਿਮਲ ਭਾਈ (Parimal Bhai), ਤੁਹਾਨੂੰ ਮਿਲ ਕੇ ਅਤੇ ਗਿਰ (Girਤੇ ਤੁਹਾਡੀ ਪੁਸਤਕ ਦੀ ਇੱਕ ਕਾਪੀ ਪ੍ਰਾਪਤ ਕਰਕੇ ਖੁਸ਼ੀ ਹੋਈ। ਮੈਂ ਤੁਹਾਨੂੰ ਹਮੇਸ਼ਾ ਤੋਂ ਵਣ-ਜੀਵਾਂ ਦੇ ਪ੍ਰਤੀ ਜਨੂਨੀ ਵਿਅਕਤੀ ਦੇ ਰੂਪ ਵਿੱਚ ਜਾਣਦਾ ਹਾਂ ਅਤੇ ਇਹ ਪੁਸਤਕ ਨਿਸ਼ਚਿਤ ਤੌਰ ਤੇ ਰਾਜਸੀ ਗਿਰ ਸ਼ੇਰ (the majestic Gir Lion) ਵਿੱਚ ਰੁਚੀ ਰੱਖਣ ਵਾਲੇ ਸਾਰੇ ਲੋਕਾਂ ਦੀ ਮਦਦ ਕਰੇਗੀ। @mpparimal

******

ਡੀਐੱਸ/ਐੱਸਟੀ


(रिलीज़ आईडी: 2040271) आगंतुक पटल : 64
इस विज्ञप्ति को इन भाषाओं में पढ़ें: English , Urdu , Marathi , हिन्दी , Hindi_MP , Bengali , Manipuri , Assamese , Gujarati , Gujarati , Odia , Tamil , Telugu , Kannada , Malayalam