ਪ੍ਰਧਾਨ ਮੰਤਰੀ ਦਫਤਰ
ਕੈਥੋਲਿਕ ਭਿਸ਼ਪਸ ਕਾਨਫਰੰਸ ਆਵ੍ ਇੰਡੀਆ ਦੇ ਇੱਕ ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
प्रविष्टि तिथि:
12 JUL 2024 8:56PM by PIB Chandigarh
ਕੈਥੋਲਿਕ ਭਿਸ਼ਪਸ ਕਾਨਫਰੰਸ ਆਵ੍ ਇੰਡੀਆ ਦੇ ਇੱਕ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ:
“ਕੈਥੋਲਿਕ ਬਿਸ਼ਪਸ ਕਾਨਫਰੰਸ ਆਵ੍ ਇੰਡੀਆ ਦੇ ਇੱਕ ਵਫ਼ਦ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਮੋਸਟ ਰੇਵ. ਐਂਡ੍ਰਿਊਜ਼ ਥੈਜਾਥ, ਰਿਟਾ. ਰੇਵ. ਜੋਸੇਫ ਮਾਰ ਥੌਮਸ, ਮੋਸਟ ਰੇਵ. ਡਾ. ਅਨਿਲ ਜੋਸੇਫ ਥੌਮਸ ਕੌਉਟੋ ਅਤੇ ਰੇਵ. ਫਾਦਰ ਸਾਜਿਮੋਨ ਜੋਸੇਫ ਕੋਯਿਕਲ ਸ਼ਾਮਲ ਸਨ।”
************
ਡੀਐੱਸ/ਟੀਐੱਸ
(रिलीज़ आईडी: 2033011)
आगंतुक पटल : 80
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Hindi_MP
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam