Posted On:
25 JUN 2024 3:04PM by PIB Chandigarh
ਤ੍ਰਿਪੁਰਾ ਦੇ ਰਾਜਪਾਲ, ਸ਼੍ਰੀ ਇੰਦਰਸੇਨ ਰੈੱਡੀ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਐਕਸ (X) ‘ਤੇ ਪੋਸਟ ਕੀਤਾ:
“ਤ੍ਰਿਪੁਰਾ ਦੇ ਰਾਜਪਾਲ, ਸ਼੍ਰੀ ਇੰਦਰਸੇਨ ਰੈੱਡੀ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ (@narendramodi) ਨਾਲ ਮੁਲਾਕਾਤ ਕੀਤੀ।”
*******
ਡੀਐੱਸ/ਐੱਸਆਰ