ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ੍ਰੀਨਗਰ ਦੀ ਡਲ ਝੀਲ ‘ਤੇ ਯੋਗ ਪ੍ਰੇਮੀਆਂ ਦੇ ਨਾਲ ਸੈਲਫੀ ਲਈ

Posted On: 21 JUN 2024 10:10AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਡਲ ਝੀਲ ‘ਤੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਯੋਗ ਪ੍ਰੇਮੀਆਂ ਦੇ ਨਾਲ ਆਪਣੀ ਸੈਲਫੀ ਸਾਂਝਾ ਕੀਤੀ ਹੈ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਸ੍ਰੀਨਗਰ ਵਿੱਚ ਯੋਗ ਸੈਲਫੀ ਪੋਸਟ ਕਰੋ! ਡਲ ਝੀਲ ‘ਤੇ ਅਨੂਠਾ ਉਤਸ਼ਾਹ।”


*****


 

ਡੀਐੱਸ/ਟੀਐੱਸ



(Release ID: 2028195) Visitor Counter : 15