ਸੰਸਦੀ ਮਾਮਲੇ
18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ ਤੋਂ 3 ਜੁਲਾਈ, 2024 ਤੱਕ ਚੱਲੇਗਾ
प्रविष्टि तिथि:
12 JUN 2024 1:42PM by PIB Chandigarh
18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ, 2024 ਤੋਂ 3 ਜੁਲਾਈ, 2024 ਤੱਕ ਚੱਲੇਗਾ। ਇਸ ਸੈਸ਼ਨ ਵਿੱਚ ਲੋਕ ਸਭਾ ਦੇ ਨਵੇਂ ਚੁਣੇ ਮੈਂਬਰਾਂ ਦੀ ਸਹੁੰ/ਪੁਸ਼ਟੀ (affirmation), ਸਪੀਕਰ ਦੀ ਚੋਣ, ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦਾ ਸੰਬੋਧਨ ਅਤੇ ਇਸ 'ਤੇ ਚਰਚਾ ਹੋਵੇਗੀ। ਕੇਂਦਰੀ ਸੰਸਦੀ ਮਾਮਲੇ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ (X) (ਪਹਿਲਾਂ ਟਵਿਟਰ) ‘ਤੇ ਇੱਕ ਪੋਸਟ ਦੇ ਜ਼ਰੀਏ ਇਨ੍ਹਾਂ ਵੇਰਵਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜ ਸਭਾ ਦਾ 264ਵਾਂ ਸੈਸ਼ਨ 27 ਜੂਨ, 2024 ਨੂੰ ਸ਼ੁਰੂ ਹੋਵੇਗਾ ਅਤੇ 3 ਜੁਲਾਈ, 2024 ਨੂੰ ਇਸ ਦੀ ਸਮਾਪਤੀ ਹੋਵੇਗੀ।

****
ਬੀਵਾਈ/ਐੱਸਟੀ
(रिलीज़ आईडी: 2024969)
आगंतुक पटल : 132
इस विज्ञप्ति को इन भाषाओं में पढ़ें:
हिन्दी
,
Hindi_MP
,
Gujarati
,
Tamil
,
Malayalam
,
Manipuri
,
Assamese
,
Bengali
,
English
,
Khasi
,
Urdu
,
Telugu