ਵਿੱਤ ਮੰਤਰਾਲਾ
ਅਪ੍ਰੈਲ 2024 ਵਿੱਚ ਜੀਐੱਸਟੀ ਰੈਵੇਨਿਊ ਕਲੈਕਸ਼ਨ ਹੁਣ ਤੱਕ ਦਾ ਸਭ ਤੋਂ ਵੱਧ 2.10 ਲੱਖ ਕਰੋੜ ਰੁਪਏ ਰਿਹਾ
ਜੀਐੱਸਟੀ ਕਲੈਕਸ਼ਨ ₹2 ਲੱਖ ਕਰੋੜ ਦੇ ਇਤਿਹਾਸਿਕ ਮੀਲ ਪੱਥਰ ਨੂੰ ਪਾਰ ਕਰ ਗਿਆ ਕੁੱਲ ਰੈਵੇਨਿਊ ਰਿਕਾਰਡ 12.4% ਸਾਲਾਨਾ ਵਾਧਾ ਨੈੱਟ ਰੈਵੇਨਿਊ (ਰਿਫੰਡ ਤੋਂ ਬਾਅਦ) ₹1.92 ਲੱਖ ਕਰੋੜ ਸੀ; 15.5% ਸਾਲ-ਦਰ-ਸਾਲ ਵਾਧਾ
Posted On:
01 MAY 2024 11:55AM by PIB Chandigarh
ਕੁੱਲ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਕਲੈਕਸ਼ਨ ਅਪ੍ਰੈਲ 2024 ਵਿੱਚ ₹2.10 ਲੱਖ ਕਰੋੜ ਦੇ ਰਿਕਾਰਡ ਉੱਚ ਪੱਧਰ ਨੂੰ ਛੂਹ ਗਿਆ ਹੈ। ਇਹ ਸਾਲ-ਦਰ-ਸਾਲ 12.4% ਦੇ ਮਹੱਤਵਪੂਰਨ ਵਾਧੇ ਨੂੰ ਦਰਸਾਉਂਦਾ ਹੈ, ਜੋ ਮਜ਼ਬੂਤ ਘਰੇਲੂ ਲੈਣ-ਦੇਣ (13.4% ਉੱਪਰ) ਅਤੇ ਆਯਾਤ ਵਿੱਚ ਮਜ਼ਬੂਤ ਵਾਧਾ (8.3% ਉਪਰ) ਨੂੰ ਦਰਸਾਉਂਦਾ ਹੈ। ਰਿਫੰਡ ਦੇ ਲੇਖਾ-ਜੋਖਾ ਕਰਨ ਤੋਂ ਬਾਅਦ, ਅਪ੍ਰੈਲ 2024 ਦੇ ਲਈ ਨੈੱਟ ਜੀਐੱਸਟੀ ਰੈਵੇਨਿਊ ₹1.92 ਲੱਖ ਕਰੋੜ ਹੈ, ਜੋ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ 15.5% ਦੇ ਪ੍ਰਭਾਵਸ਼ਾਲੀ ਵਾਧੇ ਨੂੰ ਦਰਸਾਉਂਦਾ ਹੈ।
ਸਾਰੇ ਹਿੱਸਿਆਂ ਵਿੱਚ ਸਕਾਰਾਤਮਕ ਪ੍ਰਦਰਸ਼ਨ:
ਅਪ੍ਰੈਲ 2024 ਕੁਲੈਕਸ਼ਨ ਵੇਰਵੇ:
-
ਕੇਂਦਰੀ ਵਸਤੂਆਂ ਅਤੇ ਸੇਵਾਵਾਂ ਟੈਕਸ (ਸੀਜੀਐੱਸਟੀ): ₹43,846 ਕਰੋੜ;
-
ਰਾਜ ਵਸਤੂਆਂ ਅਤੇ ਸੇਵਾਵਾਂ ਟੈਕਸ (ਐੱਸਜੀਐੱਸਟੀ): ₹53,538 ਕਰੋੜ;
-
ਏਕੀਕ੍ਰਿਤ ਵਸਤੂਆਂ ਅਤੇ ਸੇਵਾਵਾਂ ਟੈਕਸ (ਆਈਜੀਐੱਸਟੀ): ₹99,623 ਕਰੋੜ, ਜਿਸ ਵਿੱਚ ਆਯਾਤਿਤ ਵਸਤੂਆਂ ‘ਤੇ ਇਕੱਠੇ ਕੀਤੇ ₹37,826 ਕਰੋੜ ਸ਼ਾਮਲ ਹਨ;
-
ਉਪਕਰ: ₹13,260 ਕਰੋੜ, ਜਿਸ ਵਿੱਚ ਆਯਾਤਿਤ ਵਸਤੂਆਂ ‘ਤੇ ਇਕੱਠੇ ਕੀਤੇ ₹1,008 ਕਰੋੜ ਸ਼ਾਮਲ ਹਨ।
ਅੰਤਰ-ਸਰਕਾਰੀ ਸਮਝੌਤਾ: ਅਪ੍ਰੈਲ, 2024 ਦੇ ਮਹੀਨੇ ਵਿੱਚ, ਕੇਂਦਰ ਸਰਕਾਰ ਨੇ ਇਕੱਠੇ ਕੀਤੇ ਆਈਜੀਐੱਸਟੀ ਵਿੱਚੋਂ ਸੀਜੀਐੱਸਟੀ ਨੂੰ ₹ 50,307 ਕਰੋੜ ਅਤੇ ਐੱਸਜੀਐੱਸਟੀ ਨੂੰ ₹ 41,600 ਕਰੋੜ ਦਾ ਨਿਪਟਾਰਾ ਕੀਤਾ। ਇਸ ਨਿਯਮਿਤ ਨਿਪਟਾਰੇ ਦੇ ਬਾਅਦ, ਅਪ੍ਰੈਲ, 2024 ਲਈ ਕੁੱਲ ਰੈਵੇਨਿਊ CGST ਲਈ ₹94,153 ਕਰੋੜ ਅਤੇ SGST ਲਈ ₹95,138 ਕਰੋੜ ਹੈ।
ਹੇਠਾਂ ਦਿੱਤਾ ਗਿਆ ਚਾਰਟ ਚਾਲੂ ਵਿੱਤ ਵਰ੍ਹੇ ਦੌਰਾਨ ਮਾਸਿਕ ਕੁੱਲ ਜੀਐੱਸਟੀ ਰੈਵੇਨਿਊ ਦੇ ਰੁਝਾਨ ਨੂੰ ਦਰਸਾਉਂਦਾ ਹੈ। ਸਾਰਣੀ-1 ਅਪ੍ਰੈਲ, 2023 ਦੀ ਤੁਲਨਾ ਵਿੱਚ ਅਪ੍ਰੈਲ, 2024 ਦੌਰਾਨ ਹਰੇਕ ਰਾਜ ਵਿੱਚ ਇਕੱਠੇ ਕੀਤੇ ਜੀਐੱਸਟੀ ਦੇ ਰਾਜ-ਵਾਰ ਅੰਕੜੇ ਦਿਖਾਉਂਦੀ ਹੈ। ਸਾਰਣੀ-2 ਹਰੇਕ ਰਾਜ ਲਈ ਨਿਪਟਾਰੇ ਤੋਂ ਬਾਅਦ ਦੇ ਜੀਐੱਸਟੀ ਰੈਵੇਨਿਊ ਦੇ ਅਪ੍ਰੈਲ, 2023 ਦੇ ਰਾਜ-ਵਾਰ ਅੰਕਰੇ ਦਿਖਾਉਂਦੀ ਹੈ।
ਚਾਰਟ: ਜੀਐੱਸਟੀ ਕੁਲੈਕਸ਼ਨ ਵਿੱਚ ਰੁਝਾਨ
ਸਾਰਣੀ-1: ਅਪ੍ਰੈਲ, 2024 ਦੌਰਾਨ ਜੀਐੱਸਟੀ ਰੈਵੇਨਿਊ ਵਿੱਚ ਰਾਜਵਾਰ ਵਾਧਾ [1]
ਰਾਜ/ਯੂਟੀ
|
ਅਪ੍ਰੈਲ-23
|
ਅਪ੍ਰੈਲ-24
|
ਵਾਧਾ(%)
|
ਜੰਮੂ ਤੇ ਕਸ਼ਮੀਰ
|
803
|
789
|
-2%
|
ਹਿਮਾਚਲ ਪ੍ਰਦੇਸ਼
|
957
|
1,015
|
6%
|
ਪੰਜਾਬ
|
2,316
|
2,796
|
21%
|
ਚੰਡੀਗੜ੍ਹ
|
255
|
313
|
23%
|
ਉੱਤਰਾਖੰਡ
|
2,148
|
2,239
|
4%
|
ਹਰਿਆਣਾ
|
10,035
|
12,168
|
21%
|
ਦਿੱਲੀ
|
6,320
|
7,772
|
23%
|
ਰਾਜਸਥਾਨ
|
4,785
|
5,558
|
16%
|
ਉੱਤਰ ਪ੍ਰਦੇਸ਼
|
10,320
|
12,290
|
19%
|
ਬਿਹਾਰ
|
1,625
|
1,992
|
23%
|
ਸਿੱਕਮ
|
426
|
403
|
-5%
|
ਅਰੁਣਾਚਲ ਪ੍ਰਦੇਸ਼
|
238
|
200
|
-16%
|
ਨਾਗਾਲੈਂਡ
|
88
|
86
|
-3%
|
ਮਣੀਪੁਰ
|
91
|
104
|
15%
|
ਮਿਜ਼ੋਰਮ
|
71
|
108
|
52%
|
ਤ੍ਰਿਪੁਰਾ
|
133
|
161
|
20%
|
ਮੇਘਾਲਿਆ
|
239
|
234
|
-2%
|
ਅਸਮ
|
1,513
|
1,895
|
25%
|
ਪੱਛਮੀ ਬੰਗਾਲ
|
6,447
|
7,293
|
13%
|
ਝਾਰਖੰਡ
|
3,701
|
3,829
|
3%
|
ਓਡੀਸ਼ਾ
|
5,036
|
5,902
|
17%
|
ਛੱਤੀਸਗੜ੍ਹ
|
3,508
|
4,001
|
14%
|
ਮੱਧ ਪ੍ਰਦੇਸ਼
|
4,267
|
4,728
|
11%
|
ਗੁਜਰਾਤ
|
11,721
|
13,301
|
13%
|
ਦਾਦਰਾ ਅਤੇ ਨਾਗਰ ਹਵੇਲੀ ਅਤੇ
ਦਮਨ ਅਤੇ ਦੀਓ
|
399
|
447
|
12%
|
ਮਹਾਰਾਸ਼ਟਰ
|
33,196
|
37,671
|
13%
|
ਕਰਨਾਟਕ
|
14,593
|
15,978
|
9%
|
ਗੋਆ
|
620
|
765
|
23%
|
ਲਕਸ਼ਦ੍ਵੀਪ
|
3
|
1
|
-57%
|
ਕੇਰਲ
|
3,010
|
3,272
|
9%
|
ਤਮਿਲ ਨਾਡੂ
|
11,559
|
12,210
|
6%
|
ਪੁਡੁਚੇਰੀ
|
218
|
247
|
13%
|
ਅੰਡੇਮਾਨ ਅਤੇ ਨਿਕੋਬਾਰ ਆਈਲੈਂਡ
|
92
|
65
|
-30%
|
ਤੇਲੰਗਾਨਾ
|
5,622
|
6,236
|
11%
|
ਆਂਧਰ ਪ੍ਰਦੇਸ਼
|
4,329
|
4,850
|
12%
|
ਲੱਦਾਖ
|
68
|
70
|
3%
|
ਹੋਰ ਖੇਤਰ
|
220
|
225
|
2%
|
ਕੇਂਦਰ ਅਧਿਕਾਰ ਖੇਤਰ
|
187
|
221
|
18%
|
ਸਮੁੱਚੀ ਗਿਣਤੀ
|
1,51,162
|
1,71,433
|
13%
|
ਸਾਰਣੀ-2: ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਗਿਆ ਆਈਜੀਐੱਸਟੀ ਦਾ ਐੱਸਜੀਐੱਸਟੀ ਅਤੇ ਐੱਸਜੀਐੱਸਟੀ ਹਿੱਸਾ ਅਪ੍ਰੈਲ (ਕਰੋੜ ਰੁਪਏ ਵਿੱਚ)
|
ਪ੍ਰੀ-ਸੈਟਲਮੈਂਟ ਐੱਸਜੀਐੱਸਟੀ
|
ਪੋਸਟ ਸੈਟਲਮੈਂਟ-ਐੱਸਜੀਐੱਸਟੀ[2]
|
|
ਰਾਜ/ਯੂਟੀ
|
ਅਪ੍ਰੈਲ-23
|
ਅਪ੍ਰੈਲ-24
|
ਵਾਧਾ
|
ਅਪ੍ਰੈਲ-23
|
ਅਪ੍ਰੈਲ-24
|
ਵਾਧਾ
|
ਜੰਮੂ ਅਤੇ ਕਸ਼ਮੀਰ
|
394
|
362
|
-8%
|
918
|
953
|
4%
|
ਹਿਮਾਚਲ ਪ੍ਰਦੇਸ਼
|
301
|
303
|
1%
|
622
|
666
|
7%
|
ਪੰਜਾਬ
|
860
|
999
|
16%
|
2,090
|
2,216
|
6%
|
ਚੰਡੀਗੜ੍ਹ
|
63
|
75
|
20%
|
214
|
227
|
6%
|
ਉੱਤਰਾਖੰਡ
|
554
|
636
|
15%
|
856
|
917
|
7%
|
ਹਰਿਆਣਾ
|
1,871
|
2,172
|
16%
|
3,442
|
3,865
|
12%
|
ਦਿੱਲੀ
|
1,638
|
2,027
|
24%
|
3,313
|
4,093
|
24%
|
ਰਾਜਸਥਾਨ
|
1,741
|
1,889
|
9%
|
3,896
|
3,967
|
2%
|
ਉੱਤਰ ਪ੍ਰਦੇਸ਼
|
3,476
|
4,121
|
19%
|
7,616
|
8,494
|
12%
|
ਬਿਹਾਰ
|
796
|
951
|
19%
|
2,345
|
2,688
|
15%
|
ਸਿੱਕਮ
|
110
|
69
|
-37%
|
170
|
149
|
-12%
|
ਅਰੁਣਾਚਲ ਪ੍ਰਦੇਸ਼
|
122
|
101
|
-17%
|
252
|
234
|
-7%
|
ਨਾਗਾਲੈਂਡ
|
36
|
41
|
14%
|
107
|
111
|
4%
|
ਮਣੀਪੁਰ
|
50
|
53
|
6%
|
164
|
133
|
-19%
|
ਮਿਜ਼ੋਰਮ
|
41
|
59
|
46%
|
108
|
132
|
22%
|
ਤ੍ਰਿਪੁਰਾ
|
70
|
80
|
14%
|
164
|
198
|
21%
|
ਮੇਘਾਲਿਆ
|
69
|
76
|
9%
|
162
|
190
|
17%
|
ਅਸਮ
|
608
|
735
|
21%
|
1,421
|
1,570
|
10%
|
ਪੱਛਮੀ ਬੰਗਾਲ
|
2,416
|
2,640
|
9%
|
3,987
|
4,434
|
11%
|
ਝਾਰਖੰਡ
|
952
|
934
|
-2%
|
1,202
|
1,386
|
15%
|
ਓਡੀਸ਼ਾ
|
1,660
|
2,082
|
25%
|
2,359
|
2,996
|
27%
|
ਛੱਤੀਸਗੜ੍ਹ
|
880
|
929
|
6%
|
1,372
|
1,491
|
9%
|
ਮੱਧ ਪ੍ਰਦੇਸ਼
|
1,287
|
1,520
|
18%
|
2,865
|
3,713
|
30%
|
ਗੁਜਰਾਤ
|
4,065
|
4,538
|
12%
|
6,499
|
7,077
|
9%
|
ਦਾਦਰਾ ਅਤੇ ਨਾਗਰ
ਹਵੇਲੀ, ਦਮਨ ਅਤੇ
ਦੀਓ
|
62
|
75
|
22%
|
122
|
102
|
-16%
|
ਮਹਾਰਾਸ਼ਟਰ
|
10,392
|
11,729
|
13%
|
15,298
|
16,959
|
11%
|
ਕਰਨਾਟਕ
|
4,298
|
4,715
|
10%
|
7,391
|
8,077
|
9%
|
ਗੋਆ
|
237
|
283
|
19%
|
401
|
445
|
11%
|
ਲਕਸ਼ਦ੍ਵੀਪ
|
1
|
0
|
-79%
|
18
|
5
|
-73%
|
ਕੇਰਲ
|
1,366
|
1,456
|
7%
|
2,986
|
3,050
|
2%
|
ਤਮਿਲ ਨਾਡੂ
|
3,682
|
4,066
|
10%
|
5,878
|
6,660
|
13%
|
ਪੁਡੁਚੇਰੀ
|
42
|
54
|
28%
|
108
|
129
|
19%
|
ਅੰਡੇਮਾਨ ਅਤੇ
ਨਿਕੋਬਾਰ ਆਈਲੈਂਡ
|
46
|
32
|
-32%
|
78
|
88
|
13%
|
ਤੇਲੰਗਾਨਾ
|
1,823
|
2,063
|
13%
|
3,714
|
4,036
|
9%
|
ਆਂਧਰ ਪ੍ਰਦੇਸ਼
|
1,348
|
1,621
|
20%
|
3,093
|
3,552
|
15%
|
ਲੱਦਾਖ
|
34
|
36
|
7%
|
55
|
61
|
12%
|
ਹੋਰ ਖੇਤਰ
|
22
|
16
|
-26%
|
86
|
77
|
-10%
|
ਸਮੁੱਚੀ ਗਿਣਤੀ
|
47,412
|
53,538
|
13%
|
85,371
|
95,138
|
11%
|
|
|
|
|
|
|
|
|
|
[1] ਵਸਤੂਆਂ ਦੇ ਆਯਾਤ ‘ਤੇ ਜੀਐੱਸਟੀ ਸ਼ਾਮਲ ਨਹੀਂ ਹੈ
[ 2 ] ਪੋਸਟ-ਸੈਟਲਮੈਂਟ ਜੀਐੱਸਟੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਗਦੇ ਜੀਐੱਸਟੀ ਰੈਵੇਨਿਊ ਅਤੇ ਆਈਜੀਐੱਸਟੀ ਦੇ ਐੱਸਜੀਐੱਸਟੀ ਹਿੱਸੇ ਦਾ ਸੰਚਿਤ ਹੈ ਜੋ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਜਾਂਦਾ ਹੈ।
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 2019418)
|