ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਅੰਬੈਸਡਰ ਆਰਟਿਸਟ ਵਰਕਸ਼ਾਪ (Viksit Bharat Ambassador Artist Workshop) ਦੀ ਸ਼ਲਾਘਾ ਕੀਤੀ
प्रविष्टि तिथि:
11 MAR 2024 2:44PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਦੇ ਪੁਰਾਣਾ ਕਿਲਾ (Purana Qila) ਵਿਖੇ ਆਯੋਜਿਤ ਵਿਕਸਿਤ ਭਾਰਤ ਅੰਬੈਸਡਰ ਆਰਟਿਸਟ ਵਰਕਸ਼ਾਪ (Viksit Bharat Ambassador Artist Workshop) ਦੀ ਸ਼ਲਾਘਾ ਕੀਤੀ। ਇਸ ਵਰਕਸ਼ਾਪ ਵਿੱਚ 50,000 ਤੋਂ ਅਧਿਕ ਕਲਾਕਾਰ ਸ਼ਾਮਲ ਹੋਏ।
ਵਿਕਸਿਤ ਭਾਰਤ ਅੰਬੈਸਡਰ (Viksit Bharat Ambassador) ਦੀ ਐਕਸ (X) ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਇੱਕ ਸ਼ਲਾਘਾਯੋਗ ਪ੍ਰਯਾਸ! ਇਸ ਪ੍ਰੋਗਰਾਮ ਵਿੱਚ ਇਤਨੇ ਸਾਰੇ ਕਲਾ ਪ੍ਰੇਮੀਆਂ ਨੂੰ ਦੇਖ ਕੇ ਖੁਸ਼ੀ ਹੋਈ।”
************
ਡੀਐੱਸ/ਐੱਸਟੀ
(रिलीज़ आईडी: 2013643)
आगंतुक पटल : 100
इस विज्ञप्ति को इन भाषाओं में पढ़ें:
हिन्दी
,
Kannada
,
English
,
Urdu
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam