ਪ੍ਰਧਾਨ ਮੰਤਰੀ ਦਫਤਰ
ਪੀਐੱਮ-ਆਵਾਸ ਯੋਜਨਾ ਮਹਿਲਾਵਾਂ ਦੇ ਹੋਰ ਸਸ਼ਕਤੀਕਰਣ ਵਿੱਚ ਗੇਮ-ਚੇਂਜਰ ਰਹੀ ਹੈ: ਪ੍ਰਧਾਨ ਮੰਤਰੀ
Posted On:
08 MAR 2024 3:35PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਰਿਮਾ ਅਤੇ ਸਸ਼ਕਤੀਕਰਣ ਸੁਨਿਸ਼ਚਿਤ ਕਰਨ ਵਿੱਚ ਘਰ ਦੀ ਕੇਂਦਰੀ ਭੂਮਿਕਾ ‘ਤੇ ਜ਼ੋਰ ਦਿੱਤਾ।
ਅੱਜ ਮਹਿਲਾ ਦਿਵਸ ਦੇ ਅਵਸਰ ‘ਤੇ, ਉਨ੍ਹਾਂ ਨੇ ਕਿਹਾ ਕਿ ਪੀਐੱਮ-ਆਵਾਸ ਯੋਜਨਾ(PM-AWAS Yojana), ਮਹਿਲਾਵਾਂ ਦੇ ਹੋਰ ਸਸ਼ਕਤੀਕਰਣ ਦੇ ਲਈ ਗੇਮ-ਚੇਂਜਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਇੱਕ ਘਰ ਗਰਿਮਾ(ਇੱਜ਼ਤ) ਦੀ ਨੀਂਹ (ਅਧਾਰਸ਼ਿਲਾ) ਹੈ। ਇੱਥੋਂ ਹੀ ਸਸ਼ਕਤੀਕਰਣ ਦੀ ਸ਼ੁਰੂਆਤ ਹੁੰਦੀ ਹੈ ਅਤੇ ਸੁਪਨੇ ਉਡਾਣ ਭਰਦੇ ਹਨ।”
ਪੀਐੱਮ-ਆਵਾਸ ਯੋਜਨਾ(PM-AWAS Yojana), ਮਹਿਲਾਵਾਂ ਦੇ ਹੋਰ ਸਸ਼ਕਤੀਕਰਣ ਦੇ ਲਈ ਗੇਮ-ਚੇਂਜਰ ਰਹੀ ਹੈ।"
****
ਡੀਐੱਸ/ਐੱਸਕੇਐੱਸ
(Release ID: 2012886)
ਵਿਜ਼ੀਟਰ ਕਾਊਂਟਰ : 135
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam