ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਭ ਤੋਂ ਵੱਡੇ ਕਬਾਇਲੀ ਤਿਉਹਾਰ ਸੰਮੱਕਾ-ਸਰੱਕਾ ਮੇਦਾਰਾਮ ਜਥਾਰਾ (Sammakka-Sarakka Medaram Jathara) ਦੀ ਸ਼ੁਰੂਆਤ ‘ਤੇ ਸ਼ੁਭਕਾਮਨਾਵਾਂ ਦਿੱਤੀਆ

प्रविष्टि तिथि: 21 FEB 2024 10:30AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਭ ਤੋਂ ਵੱਡੇ ਕਬਾਇਲੀ ਤਿਉਹਾਰਾਂ ਵਿੱਚੋਂ ਇੱਕ, ਸੰਮੱਕਾ-ਸਰੱਕਾ ਮੇਦਾਰਾਮ ਜਥਾਰਾ ਦੀ ਸ਼ੁਰੂਆਤ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਸੰਮੱਕਾ-ਸਰੱਕਾ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ ਅਤੇ ਉਨ੍ਹਾਂ ਦੀ ਏਕਤਾ ਅਤੇ ਵੀਰਤਾ ਦੇ ਆਦਰਸ਼ ਦੀ ਭਾਵਨਾ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ;

 “ਸਭ ਤੋਂ ਵੱਡੇ ਕਬਾਇਲੀ ਤਿਉਹਾਰਾਂ ਵਿੱਚੋਂ ਇੱਕ ਹੋਰ ਸਾਡੀ ਸੱਭਿਆਚਾਰਕ ਵਿਰਾਸਤ ਦੀ ਟਿਕਾਊ ਭਾਵਨਾ ਦੀ ਜੀਵੰਤ ਅਭਿਵਿਅਕਤੀ, ਸੰਮੱਕਾ-ਸਰੱਕਾ ਮੇਦਾਰਾਮ ਜਥਾਰਾ ਦੀ ਸ਼ੁਰੂਆਤ ‘ਤੇ ਸ਼ੁਭਕਾਮਨਾਵਾਂ। ਇਹ ਜਥਾਰਾ ਭਗਤੀ, ਪਰੰਪਰਾ ਅਤੇ ਭਾਈਚਾਰਕ ਭਾਵਨਾ ਦਾ ਇੱਕ ਮਹਾਨ ਮਿਸ਼ਰਨ ਹੈ। ਅਸੀਂ ਸੰਮੱਕਾ-ਸਰੱਕਾ ਨੂੰ ਨਮਨ ਕਰਦੇ ਹਾਂ ਅਤੇ ਉਨ੍ਹਾਂ ਦੀ ਏਕਤਾ ਅਤੇ ਵੀਰਤਾ ਦੇ ਆਦਰਸ਼ ਦੀ ਭਾਵਨਾ ਨੂੰ ਯਾਦ ਕਰਦੇ ਹਾਂ।”

“గిరిజనుల అతిపెద్ద పండుగలలో ఒకటైన,మన సాంస్కృతిక వారసత్వానికి చిరకాల స్ఫూర్తిగా నిలిచే చైతన్యవంతమైన వ్యక్తీకరణ అయిన ఈ  సమ్మక్క-సారక్క మేడారం జాతర ప్రారంభోత్సవానికి శుభాకాంక్షలు. ఈ జాతర భక్తి, సంప్రదాయం, సమాజ స్ఫూర్తిల గొప్ప కలయిక. మనం సమ్మక్క-సారక్కలకు ప్రణమిల్లుదాం, వారు అభివ్యక్తీకరించిన ఐక్యతా స్ఫూర్తిని, పరాక్రమాన్ని గుర్తుచేసుకుందాం.”

 

***

ਡੀਐੱਸ/ਐੱਸਟੀ


(रिलीज़ आईडी: 2007911) आगंतुक पटल : 156
इस विज्ञप्ति को इन भाषाओं में पढ़ें: English , Urdu , हिन्दी , Marathi , Assamese , Manipuri , Bengali , Gujarati , Odia , Tamil , Telugu , Kannada , Malayalam