ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਿਜ਼ੋਰਮ ਦੇ ਨਿਵਾਸੀਆਂ ਨੂੰ ਰਾਜ ਦੇ ਸਥਾਪਨਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
Posted On:
20 FEB 2024 10:49AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਜ਼ੋਰਮ ਦੇ ਸਥਾਪਨਾ ਦਿਵਸ ‘ਤੇ ਉਥੋਂ ਦੇ ਨਿਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਮਿਜ਼ੋਰਮ ਦੀ ਨਿਰੰਤਰ ਪ੍ਰਗਤੀ, ਸ਼ਾਂਤੀ ਅਤੇ ਸਮ੍ਰਿੱਧੀ ਦੇ ਲਈ ਵੀ ਪ੍ਰਾਰਥਨਾ ਕੀਤੀ ਹੈ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਮਿਜ਼ੋਰਮ ਦੇ ਨਿਵਾਸੀਆਂ ਨੂੰ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ। ਦੇਸ਼ ਨੂੰ ਮਿਜ਼ੋਰਮ ਦੇ ਵਿਲੱਖਣ ਸੱਭਿਆਚਾਰਕ ਟੈਪੇਸਟਰੀ, ਸਮ੍ਰਿੱਧ ਸੁੰਦਰਤਾ ਅਤੇ ਮਿਜ਼ੋਰਮ-ਨਿਵਾਸੀਆਂ ਦੀ ਮਿਲਨਸਾਰਤਾ ਦੀ ਭਾਵਨਾ ‘ਤੇ ਬਹੁਤ ਮਾਣ ਹੈ। ਮਿਜ਼ੋ ਸੱਭਿਆਚਾਰ ਬਹੁਤ ਪ੍ਰੇਰਣਾਦਾਇਕ ਹੈ, ਪਰੰਪਰਾ ਅਤੇ ਸਦਭਾਵਨਾ ਦਾ ਸੁਮੇਲ ਹੈ। ਮਿਜ਼ੋਰਮ ਦੀ ਨਿਰੰਤਰ ਪ੍ਰਗਤੀ, ਸ਼ਾਂਤੀ ਅਤੇ ਸਮ੍ਰਿੱਧੀ ਦੀ ਪ੍ਰਾਰਥਨਾ ਕਰਦਾ ਹਾਂ।”
*********
ਡੀਐੱਸ/ਐੱਸਟੀ
(Release ID: 2007407)
ਵਿਜ਼ੀਟਰ ਕਾਊਂਟਰ : 193
Read this release in:
Kannada
,
English
,
Urdu
,
हिन्दी
,
Marathi
,
Bengali-TR
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam
,
Malayalam