ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੰਸਦੀ ਸਹਿਯੋਗੀਆਂ ਦੇ ਨਾਲ ਭੋਜਨ ਦਾ ਲੁਤਫ਼ ਉਠਾਇਆ
Posted On:
09 FEB 2024 6:54PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਦੇ ਵਿਭਿੰਨ ਦਲਾਂ ਦੇ ਆਪਣੇ ਸੰਸਦੀ ਸਹਿਯੋਗੀਆਂ ਦੇ ਨਾਲ ਭੋਜਨ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਦੁਪਹਿਰ ਦੇ ਸ਼ਾਨਦਾਰ ਭੋਜਨ ਦਾ ਲੁਤਫ਼ ਉਠਾਇਆ, ਵਿਭਿੰਨ ਦਲਾਂ ਅਤੇ ਭਾਰਤ ਦੇ ਵਿਭਿੰਨ ਹਿੱਸਿਆਂ ਦੇ ਸੰਸਦੀ ਸਹਿਯੋਗੀਆਂ ਦੇ ਸਾਥ ਨੇ ਇਸ ਨੂੰ ਹੋਰ ਭੀ ਬਿਹਤਰ ਬਣਾ ਦਿੱਤਾ।”
************
ਡੀਐੱਸ/ਆਰਟੀ
(Release ID: 2005446)
ਵਿਜ਼ੀਟਰ ਕਾਊਂਟਰ : 101
Read this release in:
Kannada
,
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Malayalam