ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੇਰਲ ਦੇ ਤ੍ਰਿਪ੍ਰਯਾਰ (Thriprayar) ਵਿੱਚ ਸ਼੍ਰੀ ਰਾਮਾਸਵਾਮੀ ਮੰਦਿਰ (Shree Ramaswami Temple) ਵਿੱਚ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ

प्रविष्टि तिथि: 17 JAN 2024 5:44PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਰਲ ਦੇ ਤ੍ਰਿਪ੍ਰਯਾਰ ਵਿੱਚ ਸ਼੍ਰੀ ਰਾਮਾਸਵਾਮੀ ਮੰਦਿਰ (Shree Ramaswami Temple in Thriprayar) ਵਿੱਚ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ। ਸ਼੍ਰੀ ਮੋਦੀ ਨੇ ਸੱਭਿਆਚਾਰਕ ਪ੍ਰਸਤੁਤੀ ਦਾ ਭੀ ਅਵਲੋਕਨ ਕੀਤਾ ਅਤੇ ਕਲਾਕਾਰਾਂ ਅਤੇ ਬਟੁਕਾਂ( artists and batuks) ਨੂੰ ਸਨਮਾਨਿਤ ਭੀ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਤ੍ਰਿਪ੍ਰਯਾਰ ਸ਼੍ਰੀ ਰਾਮਾਸਵਾਮੀ ਮੰਦਿਰ (Thriprayar Shree Ramaswami Temple ) ਵਿੱਚ ਪ੍ਰਾਰਥਨਾ ਕੀਤੀ। ਮਲਿਆਲਮ (Malayalam) ਵਿੱਚ ਸ਼੍ਰੀ ਅਧਿਆਤਮ ਰਾਮਾਇਣ (Shri Adhyathma Ramayana) ਦੇ ਛੰਦ ਅਤੇ ਹੋਰ ਭਜਨ (other Bhajans) ਸੁਣਨਾ ਭੀ ਬਹੁਤ ਖਾਸ ਰਿਹਾ।”

 

***

ਡੀਐੱਸ/ਟੀਐੱਸ


(रिलीज़ आईडी: 1997145) आगंतुक पटल : 104
इस विज्ञप्ति को इन भाषाओं में पढ़ें: Kannada , English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Malayalam