ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੁਵੈਤ ਦੇ ਮਹਾਮਹਿਮ ਸ਼ੇਖ ਨਵਾਫ ਅਲ-ਅਹਿਮਦ ਅਲ-ਜਬੇਰ ਅਲ-ਸਬ੍ਹਾ (Sheikh Nawaf Al-Ahmed Al-Jaber Al-Sabah of Kuwait) ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ

Posted On: 16 DEC 2023 9:39PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਮਹਿਮ ਸ਼ੇਖ ਨਵਾਫ ਅਲ-ਅਹਿਮਦ ਅਲ-ਜਬੇਰ ਅਲ-ਸਬ੍ਹਾ (Sheikh Nawaf Al-Ahmed Al-Jaber Al-Sabah of Kuwait) ਦੇ ਦੇਹਾਂਤ ‘ਤੇ ਸ਼ਾਹੀ ਪਰਿਵਾਰ, ਰਾਜਨੇਤਾਵਾਂ ਅਤੇ ਕੁਵੈਤ ਦੇ ਲੋਕਾਂ ਨੂੰ ਆਪਣੀ ਸੰਵੇਦਨਾ ਵਿਅਕਤ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਮਹਾਮਹਿਮ ਸ਼ੇਖ ਨਵਾਫ ਅਲ-ਅਹਿਮਦ ਅਲ-ਜਬੇਰ ਅਲ-ਸਬ੍ਹਾ ਦੇ ਦੇਹਾਂਤ ਬਾਰੇ ਜਾਣ ਕੇ ਗਹਿਰਾ ਦੁਖ ਹੋਇਆ। ਅਸੀਂ ਸ਼ਾਹੀ ਪਰਿਵਾਰ, ਰਾਜਨੇਤਾਵਾਂ ਅਤੇ ਕੁਵੈਤ ਦੇ ਲੋਕਾਂ ਦੇ ਪ੍ਰਤੀ ਆਪਣੀਆਂ ਗਹਿਰੀ ਸੰਵੇਦਨਾ ਵਿਅਕਤ ਕਰਦੇ ਹਾਂ।

 

 

 

***

ਡੀਐੱਸ  



(Release ID: 1987458) Visitor Counter : 60